ਇੰਨਾਂ ਲੋਕਾਂ ਨੇ ਕਈਆ ਨੂੰ ਪੱਟ ਧੱਰਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਬੱਚ ਜਾਂ ਤੂੰ ਦੁਨੀਆਂ ਦੇ ਕੋਲੋ ਅੱੜਿਆ।
ਇਨੇ ਕਈਆਂ ਦਾ ਪਰਦਾ ਫਾਸ਼ ਕਰਿਆ।
ਇਹ ਦੁਨੀਆਂ ਨੇ ਜਿਉਣਾਂ ਹਰਾਮ ਕਰਿਆ।
ਲੋਕਾਂ ਉਤੇ ਤੂੰ ਕਾਹਤੋਂ ਹੈ ਜ਼ਕੀਨ ਕਰਿਆ।
ਇੰਨਾਂ ਲੋਕਾਂ ਨੇ ਕਈਆ ਨੂੰ ਪੱਟ ਧੱਰਿਆ।
ਮਿਰਜਾ ਇੰਨਾ ਲੋਕਾਂ ਨੇ ਜਾਨੋਂ ਮਾਰਿਆ।
ਸਾਹਿਬਾ ਨੇ ਦਿਲ ਯਾਰ ਉਤੋਂ ਵਾਰਿਆ।
ਪੂੰਨੂ ਨੂੰ ਆਪਣਿਆ ਨੇ ਹੀ ਸੀ ਘੇਰਿਆ।
ਸੱਸੀ ਨੇ ਮਾਰੂਥੱਲ ਵਿੱਚ ਜੀਅ ਸਾੜਿਆ।
ਸੱਤੀ ਤੂੰ ਨਵਾਂ ਨਹੀ ਪਿਆਰ ਕਰਿਆ।
ਜਾਂਦਾ ਨਹੀ ਇਹ ਲੋਕਾਂ ਨਾਲ ਲੜਿਆ।
ਸਤਵਿੰਦਰ ਲੋਕਾਂ ਤੋਂ ਕਿਨਾਰਾ ਕਰਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਬੱਚ ਜਾਂ ਤੂੰ ਦੁਨੀਆਂ ਦੇ ਕੋਲੋ ਅੱੜਿਆ।
ਇਨੇ ਕਈਆਂ ਦਾ ਪਰਦਾ ਫਾਸ਼ ਕਰਿਆ।
ਇਹ ਦੁਨੀਆਂ ਨੇ ਜਿਉਣਾਂ ਹਰਾਮ ਕਰਿਆ।
ਲੋਕਾਂ ਉਤੇ ਤੂੰ ਕਾਹਤੋਂ ਹੈ ਜ਼ਕੀਨ ਕਰਿਆ।
ਇੰਨਾਂ ਲੋਕਾਂ ਨੇ ਕਈਆ ਨੂੰ ਪੱਟ ਧੱਰਿਆ।
ਮਿਰਜਾ ਇੰਨਾ ਲੋਕਾਂ ਨੇ ਜਾਨੋਂ ਮਾਰਿਆ।
ਸਾਹਿਬਾ ਨੇ ਦਿਲ ਯਾਰ ਉਤੋਂ ਵਾਰਿਆ।
ਪੂੰਨੂ ਨੂੰ ਆਪਣਿਆ ਨੇ ਹੀ ਸੀ ਘੇਰਿਆ।
ਸੱਸੀ ਨੇ ਮਾਰੂਥੱਲ ਵਿੱਚ ਜੀਅ ਸਾੜਿਆ।
ਸੱਤੀ ਤੂੰ ਨਵਾਂ ਨਹੀ ਪਿਆਰ ਕਰਿਆ।
ਜਾਂਦਾ ਨਹੀ ਇਹ ਲੋਕਾਂ ਨਾਲ ਲੜਿਆ।
ਸਤਵਿੰਦਰ ਲੋਕਾਂ ਤੋਂ ਕਿਨਾਰਾ ਕਰਿਆ।
Comments
Post a Comment