ਪਿਆਰੀਆਂ ਰਮਜ਼ਾ ਚਲਾਉਂਦੇ ਹੋ,ਜਾਨ ਮੇਰੀ ਕਹਿ ਬੱਸ ਕਰ ਲੈਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮੇਰੀ ਮਰਜ਼ੀ ਨਾਂ ਪੁਗਣ ਦਿੰਦੇ ਹੋ। ਸਬ ਆਪਣੀ ਹੀ ਪੁਗਾ ਜਾਂਦੇ ਹੋ।
ਬੱਚਦੀ ਰਹਾਂ ਬੱਚਣ ਨਾਂ ਦਿੰਦੇ ਹੋ। ਸ਼ਿੰਗਾਰ ਸਬ ਮੇਰਾ ਲਾਹ ਦਿੰਦੇ ਹੋ।
ਦਿਲ ਮੇਰੇ ਦੀ ਸੇਜ ਬਣਾਉਂਦੇ ਹੋ। ਆਪ ਛਾਉਣੀ ਪਾਕੇ ਬਹਿ ਜਾਦੇ ਹੋ।
ਝਾਤ ਕਹਿਕੇ ਬੜਾ ਸਤਾਉਂਦੇ ਹੋ। ਮੈਨੂੰ ਗੱਲਾਂ ਵਿੱਚ ਉਲਝਾਉਂਦੇ ਹੋ।
ਸਹਿਜੇ ਜਿਹੇ ਆਪਣੀ ਹੀ ਚਾਲਉਂਦੇ ਹੋ। ਸੱਤੀ ਪਤਾ ਨਾਂ ਲਗਾਉਂਦੇ ਹੋ।
ਕਦੋਂ ਮੇਰੇ ਸਬ ਹੋਸ਼ ਭਲੇਉਂਦੇ ਹੋ। ਸਤਵਿੰਦਰ ਦੀ ਸੁਰਤ ਗਵਾਉਂਦੇ ਹੋ।
ਪਿਆਰੀਆਂ ਰਮਜ਼ਾ ਚਲਾਉਂਦੇ ਹੋ। ਜਾਨ ਮੇਰੀ ਕਹਿ ਬੱਸ ਕਰ ਲੈਂਦੇ ਹੋ।
ਮਾਰ ਪਿਆਰ ਵਿੱਚ ਨਿੱਕਲਦੇ ਹੋ। ਸਾਨੂੰ ਆਪਦੀ ਝਾਕ ਵਿੱਚ ਲਾਂਦੇ ਹੋ।

Comments
Post a Comment