ਆਪਣੇ ਪ੍ਰਭੂ ਸੇ ਕੋਲ-ਕਲੇਲ ਨਿੱਤ ਜਾਨ। ਆਪਣੇ ਪ੍ਰਭੂ ਸੇ ਤੁਮ ਆਪ ਸਬ ਥੋਕ ਮਾਂਗ।
ਆਪਣੇ ਪ੍ਰਭੂ ਸੇ ਪ੍ਰਭੂ ਪ੍ਰੀਤ ਆਪਨੇ ਲੀਏ ਮਾਂਗ। ਆਪਣੇ ਪ੍ਰਭੂ ਸੇ ਮਨ ਨਿਰਮਲ ਜਲ ਹੋਏ।
ਆਪਣੇ ਪ੍ਰਭੂ ਸੇ ਮਨ, ਤਨ , ਜੀਆ ਪ੍ਰਗਾਸ ਹੋਏ। ਆਪਣੇ ਪ੍ਰਭੂ ਸੇ ਸੱਚਾ ਪ੍ਰਭੂ ਪ੍ਰਗਟ ਹੋਏ।
ਆਪਣੇ ਪ੍ਰਭੂ ਸੇ ਸਤਵਿੰਦਰ ਤੋਂ ਗੱਦ-ਗੱਦ ਹੋਏ। ਆਪਣੇ ਪ੍ਰਭੂ ਸੇ ਸੱਤੀ ਬਾਤ-ਚੀਤ ਹੋਏ।
ਆਪਣੇ ਪ੍ਰਭੂ ਸੇ ਵਾਹਿਗੁਰੂ ਮਨ, ਤਨ ਚਿੱਤ ਹੋਏ। ਆਪਣੇ ਪ੍ਰਭੂ ਸੇ ਸਤਿਗੁਰੂ ਪ੍ਰੀਤ ਹੋਏ।
7 years ago

ਤੁਮਰੀ ਕਿਰਪਾ, ਮਿਲੇ ਭਗਵਾਨ। ਤੁਮਰੀ ਕਿਰਪਾ, ਰੰਗ-ਰਲੀ ਮੰਨਾਏ।
ਤੁਮਰੀ ਕਿਰਪਾ, ਪ੍ਰਭੂ ਨੇੜੇ ਜਾਨ। ਤੁਮਰੀ ਕਿਰਪਾ, ਸੱਤੀ ਰੱਬ ਮੰਨਾਏ।
ਤੁਮਰੀ ਕਿਰਪਾ, ਭਾਂਣਾ ਸੱਤੀ ਜਾਨ। ਤੁਮਰੀ ਕਿਰਪਾ, ਸਤਵਿੰਦਰ ਮਰਜਾਏ।
ਤੁਮਰੀ ਕਿਰਪਾ, ਦੁੱਖ ਨਾਂ ਤੁੰ ਜਾਨ। ਤੁਮਰੀ ਕਿਰਪਾ, ਮੇਰੀ 84 ਕੱਟ ਜਾਏ।
ਤੁਮਰੀ ਕਿਰਪਾ, ਦੁਨੀਆਂ ਕੋ ਜਾਨ। ਤੁਮਰੀ ਕਿਰਪਾ, ਕਲਮ ਹੋ ਹਮ ਚਲਾਏ।
7 years ago

ਗੁਰ ਕਾ ਬਚਨ, ਮਨ ਜੱਲਨ ਭੁੱਝਾਏ। ਗੁਰ ਕਾ ਬਚਨ, ਸਗਰ ਭੱਵਜਲ ਤਾਰ ਜਾਏ।
ਗੁਰ ਕਾ ਬਚਨ, ਸਰਦਾ ਰੰਗ ਲਏ। ਗੁਰ ਕਾ ਬਚਨ, ਸੱਤੀ ਸਤਿਗੁਰੂ ਆਪ ਮਿਲਾਏ।
ਗੁਰ ਕਾ ਬਚਨ, ਦਾਨ ਮਿਲ ਜਾਏ। ਗੁਰ ਕਾ ਬਚਨ, ਸਤਵਿੰਦਰ ਮਨ ਕੋ ਮੱਤ ਆਏ।
ਗੁਰ ਕਾ ਬਚਨ ਮੂਰਤ ਮਨ ਹੋ ਜਾਏ। ਗੁਰ ਕਾ ਬਚਨ ਨਾਂਮ ਆਪਣਾ ਰੱਬ ਜਪਾਏ।
7 years ago

ਮੇਰੇ ਗੋਬਿੰਦਾ ਮੈਂ ਦੇਖਣ ਸਤਵਿੰਦਰ ਆਈ। ਮੇਰੇ ਗੋਬਿੰਦਾ ਨਾਂਮ ਕੀ ਸੱਤੀ ਪਿਆਸ ਲਾਈ।
ਮੇਰੇ ਗੋਬਿੰਦਾ ਸੱਜਣ ਮੀਤ ਕੀ ਪ੍ਰੀਤ ਲਗਾਈ। ਮੇਰੇ ਗੋਬਿੰਦਾ ਤੂੰ ਮੈਂ ਚਰਨਾਂ ਵਿੱਚ ਬੈਠਾਈ।
7 years ago

ਜਿਸ ਨੂੰ ਦੇਖ ਮੈਂ ਜੀਨਾਂ ਚਾਹਤੀ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਮਨ ਮੋਲਿਆ ਜਾਏ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਰੱਬ ਮਿਲ ਜਾਏ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਦਿਲ ਬਹਿਲ ਜਾਏ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਸੱਤੀ ਪ੍ਰੀਤ ਲਾਏ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਮਨ ਲੱਭਣ ਜਾਏ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਸਤਵਿੰਦਰ ਮੋਹੇ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਚਿਤ ਪਿਆਰ ਲਾਏ ਉਸ ਸਤਿਗੁਰ ਕਹੀਏ।
ਜਿਸ ਨੂੰ ਦੇਖ ਲੋਚ ਘਨੇਰੀ ਹੋ ਜਾਏ ਉਸ ਸਤਿਗੁਰ ਕਹੀਏ।
7 years ago

ਸਤਿਗੁਰ ਹੋਏ ਦਿਆਲ ਪਿਆਰ ਮਾਣੀਏ।ਸਤਿਗੁਰ ਹੋਏ ਦਿਆਲ ਪ੍ਰੀਤ ਲਗਾਈਏ।
ਸਤਿਗੁਰ ਹੋਏ ਦਿਆਲ ਸੱਤੀ ਮੁੱਕਤ ਕਰੇ। ਸਤਿਗੁਰ ਹੋਏ ਦਿਆਲ ਲਿਵ ਲਾਈਏ ।
ਸਤਿਗੁਰ ਹੋਏ ਦਿਆਲ ਦਰਗਹਿ ਜਾਈਏ। ਸਤਿਗੁਰ ਹੋਏ ਦਿਆਲ ਇਛਾਂ ਪਾਈਏ।
ਸਤਿਗੁਰ ਹੋਏ ਦਿਆਲ ਦੁੱਖ ਨਾਂ ਜਾਂਣੀਏ। ਸਤਿਗੁਰ ਹੋਏ ਦਿਆਲ ਸੁਖ ਮਾਣੀਏ।
7 years ago

ਕੁੱਤੇ ਨੂੰ ਚੰਦਨ ਲਾਵੇ, ਫਿਰ ਕੁੱਤੀ ਜਾਤ ਕਹਾਵੇ।
ਮਿੱਠੇ ਬੋਲ ਗੰਢ ਲਾਈਏ, ਕੌੜੇ ਬੋਲ ਜੋੜ ਤੋੜਾਈਏ
ਬੋਲੇ ਨੂੰ ਨਾਂ ਸਮਝਾਈਏ। ਗੂੰਗੇ ਨਾਂ ਬੋਲਣ ਲਾਈਏ।
ਚਾਨਣ ਅੰਨੇ ਨੂੰ ਦਿਖਾਏ। ਭਾਵੇਂ ਦੀਵੇ ਲੱਖ ਬਲਾਏ।
ਲੋਹਾਂ ਢਾਲ ਧਾਤ ਬਣਾਏ, ਕੂਲਾ ਕਦੇ ਨਾਂ ਹੋ ਪਾਏ।
ਭੂੱਖੇ ਪ੍ਰੀਤ ਭੋਜਨ ਨਾਲ। ਕਾਂਮ ਪ੍ਰੀਤ ਰੂਪ ਦੇ ਨਾਲ।
7 years ago

ਗੁਰਮੁੱਖ ਅੰਮ੍ਰਿਤ-ਰਸ ਪਿਆਏ। ਗੁਰਮੁੱਖ ਜੱਪ ਕੇ ਲਾਹਾ ਖੱਟਾਏ।
ਗੁਰਮੁੱਖ ਰੱਬ ਦਾ ਭਾਂਣਾਂ ਮੰਨਾਏ। ਗੁਰਮੁੱਖ ਵਾਹਿਗੁਰੂ ਨਾਂਮ ਜਪਾਏ।
ਗੁਰਮੁੱਖ ਸ਼ੁਕਰ ਰੱਬ ਦਾ ਮੰਨਾਏ। ਗੁਰਮੁੱਖ ਸਤਿਗੁਰ ਨਾਲ ਮਿਲਾਏ।
ਗੁਰਮੁੱਖ ਜੇ ਸੱਤੀ ਮਨ ਹੋ ਜਾਏ। ਗੁਰਮੁੱਖ ਰੱਬਾ ਸਤਵਿੰਦਰ ਹੋ ਜਾਏ।
ਗੁਰਮੁੱਖ ਪ੍ਰੀਤੀ ਸੱਚੀ ਲਗਾਏ। ਗੁਰਮੁੱਖ ਸੱਚੀ ਆਪੇ ਰੱਬ ਰੂਪ ਹੋ ਜਾਏ।

Comments

Popular Posts