ਤਿਸੇ ਕਿਆ ਕਰਾਂ ਦੋਸਤੀ,
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਨਿਵ-ਨਿਵ ਲੱਗਾਂ ਪੈਰੀ, ਜਿਸ ਆਪ ਕਿਰਾਂਏ ਪਿਆਰ।
ਘੁੰਮ-ਘੁੰਮ ਕਰਾਂ ਚਾਕਰੀ, ਤਨ ਮਨ ਦੇਵਾਂ ਪਿਆਰ।
ਛੱਡ ਮਾਂਣ ਦਿਲ ਲਾਏ, ਜੋ ਸਯੋਗ ਪਿਆ ਪਿਆਰ।
ਸੋ ਕਿਉਂ ਭੁਲਾਏ ਯਾਰ, ਜਿਸੇ ਵਸਾਇਆ ਘਰਬਾਰ।
ਤਿਸੇ ਕਿਆ ਕਰਾਂ ਦੋਸਤੀ, ਆਪ ਭੁਲਾਏ ਤੂੰ ਪਿਆਰ।
ਉਸੇ ਕੈਸੇ ਯਾਦ ਕਰਾਂ, ਜਿਸ ਚਿੱਤੋਂ ਭਿਲਾਏ ਕਰਤਾਰ।
ਸੱਤੀ ਉਸ ਨੂੰ ਮੈਂ ਛੱਡ ਦੇਵੇ, ਜੋ ਕਰਦਾ ਰਹੇ ਮੇਰ-ਤੇਰ।
ਸਤਵਿੰਦਰ ਚਰਨੀ ਲੱਗ ਨਿਵ ਚੱਲਾਂ ਰੱਬ ਕਰੇ ਪਿਆਰ।

Comments
Post a Comment