ਸੱਤੀ ਐਸਾ ਸਿੰਗਾਰ ਭਾਵੇ, ਰੱਬ ਵੀ ਕਰੇ ਪਿਆਰ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਏਹੜ ਤੇਹੜ ਛੱਡ ਕਰ ਸਤਿਗੁਰ ਨਾਲ ਪਿਆਰ।
ਜਿਹੜਾ ਸਬ ਸ੍ਰਿਸਟੀ ਦੀ ਨਿੱਤ ਆਪ ਕਰੇ ਸਾਰ।
ਸਤਿਗੁਰ ਰੱਬ ਸੋਹਣੇ ਨਾਲ ਪਾ ਦਿੰਦਾ ਪਿਆਰ।
ਸਬ ਤੋਂ ਵੱਡੇ ਭਾਗ, ਜਿਸ ਸਤਿਗੁਰ ਦੇ ਅਧਾਰ।
ਸਤਿਗੁਰ ਦੀ ਸੇਵਾ ਪਿਆਰੀ, ਜਗ੍ਹਾ ਦੇ ਪਿਆਰ।
ਪੂਰਬ ਹੋਵੇ ਲਿਖਿਆ, ਸਤਿਗੁਰ ਜੂਨ ਦੇ ਸੁਧਾਰ।
ਸੱਤੀ ਐਸਾ ਸਿੰਗਾਰ ਭਾਵੇ, ਰੱਬ ਵੀ ਕਰੇ ਪਿਆਰ।
ਸਤਵਿੰਦਰ ਸ਼ਬਦ ਰੱਤੇ ਤਾ ਬੱਣੇ ਸੁਹਾਗਣ ਨਾਰ।

Comments

Popular Posts