ਰੋਸੋਈਆ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਸਹਬਿਜਾਦਿਆਂ ਲਾਲਾ, ਬੁੱਢੀ ਮਾਂ ਨੂੰ ਗੁੰਗੂ ਦਗਾ ਦੇ ਗਿਆ।
ਜਾ kNy ByqIN guMgU ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ।
ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ।
ਛੋਟੇਂ ਦੋਂਨੇਂ ਸਹਿਬਜਾਦੇਂ ਸਰਹੰਦ ਵਿੱਚ ਸ਼ਹੀਦੀਂ ਪਾਗੇ ਆ।
ਸਤਵਿੰਦਰ ਮਾਂਪਿਆਂ ਨੂੰ ਪੁੱਤਰ ਹੁੰਦੇਂ ਨੇ ਵੱੜੇ ਪਿਆਰੇ ਆ।
ਗੁਰੂ ਦਸਮ ਪਿਤਾਂ ਜੀ ਵਾਰ ਪਰਿਵਾਰ ਧਰਮ ਬੱਚਾਗੇ ਆ।
ਸੱਤੀ ਸਬ ਨੂੰਕੁਰਬਾਨੀ ਕਰਨ ਦਾ ਰਾਸਤਾਂ ਦਿਖਾਗੇਂ ਆ।
ਧਰਮ ਤੋਂ ਕੁਰਬਾਨ ਹੋਣ ਵਾਲੇ ਸਬ ਸ਼ਹੀਂਦ ਕਹਾਂਉਂਦੇ ਆ।
ਸਤਵਿੰਦਰ ਜੀ ਸਹੀਦਾਂ ਨੂੰ ਦੁਨੀਆਂ ਵਾਲੇਂ ਯਾਦ ਕਰਦੇ ਆ।
Comments
Post a Comment