ਤੇਰੇ ਨਾਲ ਤੇਰੀ ਝੂਠੀ ਪ੍ਰਸੰਸਾ ਕਰੀ ਜਾਦੇ ਹਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਤੇਰੇ ਦਰਸ਼ਨ ਤੋਂ ਕਰਬਾਨ ਹੋਈ ਜਾਦੇ ਹਾਂ। ਤੇਰੇ ਤੋਂ ਬਗੈਰ ਚੂੜਾ ਬੰਨਾਂ ਬੈਠ ਜਾਦੇ ਹਾਂ।
ਤੇਰੇ ਨਾਲ ਸਦੂੰਰ ਮਾਂਗ ਵਿੱਚ ਭਰ ਜਾਦੇ ਹਾਂ। ਤੇਰੇ ਨਾਲ ਹੀ ਸੁਹਾਗਣ ਕਹਾਈ ਜਾਦੇ ਹਾਂ।
ਤੇਰੇ ਨਾਲ ਅਸੀਂ ਘਰ ਨੂੰ ਵਸਾਈ ਜਾਦੇ ਹਾਂ। ਤੇਰੇ ਨਾਲ ਲੱਗ ਕੇ ਅਸੀਂ ਜਿਉਂਈਂ ਜਾਦੇ ਹਾਂ।
ਤੇਰੇ ਨਾਲ ਸ਼ਾਂਨ ਨਾਲ ਰਹੀ ਅਸੀਂ ਜਾਦੇ ਹਾਂ। ਤੇਰੇ ਨਾਲ ਦੁਨੀਆਂ ਪੂਰੀ ਨੂੰ ਭੁੱਲ ਜਾਦੇ ਹਾਂ।
ਤੇਰੇ ਨਾਲ ਖੁਸ਼ੀ ਸ਼ਾਂਝੀ ਕਰੀ ਅਸੀਂ ਜਾਦੇ ਹਾਂ। ਤੇਰੇ ਨਾਲ ਰਹਿ ਸਾਰੇ ਦੁੱਖ ਭੁੱਲ ਜਾਦੇ ਹਾਂ।
ਤੇਰੇ ਨਾਲ ਸੱਤੀ ਪਿਆਰ ਵੀ ਕਰੀ ਜਾਦੇ ਹਾਂ। ਤੇਰੇ ਕੋਲ ਮਨ ਦੇ ਬਲਬੱਲੇ ਦੱਸ ਜਾਦੇ ਹਾਂ।
ਤੇਰੇ ਨਾਲ ਸਤਵਿੰਦਰ ਮਜ਼ਾਕ ਕਰ ਜਾਦੇ ਹਾਂ। ਤੇਰੇ ਨਾਲ ਝੂਠੀ ਪ੍ਰਸੰਸਾ ਕਰੀ ਜਾਦੇ ਹਾਂ।
ਤੇਰੇ ਨਾਲ ਮਨ ਆਪਣਾਂ ਪਰਚਾਉਂਦੇ ਹਾਂ। ਤੇਰੇ ਤੋਂ ਸੋਹਣੇ ਰੱਬਾ ਲੱਭ ਨਾਂ ਪਾਉਂਦੇ ਹਾਂ।

Comments
Post a Comment