ਨਿੰਦਕ ਪਚਾਉਦੇ ਬੈਕੁੰਠ ਲੋਗੋ, ਨਿੰਦਕ ਮੇਰਾ ਭਾਈ ਵੀਰ ਲੋਗੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਭਲੇ ਨਿੰਦੋਂ-ਭਲੇ ਨਿੰਦੋਂ ਲੋਗੋ। ਅਸੀਂ ਹਾਂ ਸਬ ਤੋਂ ਮੰਦੇ ਲੋਗੋ।
ਹੋਰ ਨਿਦੋਂ, ਹੋਰ ਨਿਦੋਂ ਲੋਗੋ। ਨਿੰਦਕ ਕਾ ਮੂੰਹ ਕਾਲਾ ਲੋਗੋ।
ਹਮੇ ਬਹੁਤ ਪਿਆਰੀ ਲੋਗੋ। ਨਿੰਦਾ ਕਰ ਤੁਸੀਂ ਮੈਂ ਤਾਰੀ ਲੋਗੋ
ਨਿੰਦਾ ਮੇਰੀ ਮੈਲ ਲਾਹੇ ਲੋਗੋ। ਨਿੰਦਾ ਮੇਰੀ ਮਾਈ-ਬਾਪ ਲੋਗੋ।
ਨਿੰਦਕ ਪਚਾਉਦੇ ਬੈਕੁੰਠ ਲੋਗੋ। ਨਿੰਦਕ ਮੇਰਾ ਭਾਈ ਵੀਰ ਲੋਗੋ।
ਸਤਵਿੰਦਰ ਤੇਰੀ ਹੋਈ ਲੋਗੋ। ਤਾਂਹੀ ਸੱਤੀ ਤੁਸੀਂ ਜਾਂਣੀ ਲੋਗੋ।

Comments

Popular Posts