ਅਸੀਂ ਕੀ ਲੈਣਾਂ ਕੌਣ ਪੜ੍ਹਦੇ, ਕੌਣ ਪੜ੍ਹ ਕੇ ਰੌਂਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਉਵੇਂ ਕਲਮ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ।
ਹਰ ਇੱਕ ਸ਼ਬਦ ਨੂੰ ਖੋਲ-ਖੋਲ ਕੇ ਜਾਂਦੇ ਲਿਖਦੇ।
ਪਾ ਕੇ ਸ਼ੜਕ ਉਤੇ, ਕਦੇ ਨਿੱਕ ਸੁਕ ਨਹੀਂ ਦੇਖਦੇ।
ਅਸੀਂ ਕੀ ਲੈਣਾਂ ਕੌਣ ਪੜ੍ਹਦੇ, ਕੌਣ ਪੜ੍ਹ ਕੇ ਰੌਂਦੇ।
ਸੱਤੀ ਤਾਂ ਜਬਲੀਆਂ ਨੂੰ ਮਾਰ ਟਇਮ ਪਾਸ ਕਰਦੇ।
ਸਤਵਿੰਦਰ ਅੱਖਰਾਂ ਨਾਲ ਖੇਡ ਸ਼ੇਅਰ ਨੂੰ ਲਿਖਦੇ।

Comments

Popular Posts