ਤਮੰਨਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਤਮੰਨਾਂ ਤੋਂ ਥੀ ਆਪ ਹਮੇ ਮਿਲ ਜਾਤੇ।
ਆਪ ਮਿਲ ਜਾਤੇ ਤੋ ਹਮ ਕਹਾਂ ਲਿਖ ਪਾਤੇ।
ਫਿਰ ਤੋਂ ਆਪ ਅਪਨੇ ਬਰਤਨ ਸਾਫ਼ ਕਰਾਤੇ।
ਸਤਵਿੰਦਰ ਸ਼ੈਅਰ ਰਾਈਟਰ ਨਹੀ ਆਪ ਕੇ ਗੁਲਾਮ ਕਹਾਤੇ।
ਮਨ ਕੀ ਤਮੰਨਾਂ ਕੋ ਨਾਂ ਬੜਨੇ ਦੋ। ਕਿਸੇ ਸੇ ਮੁਫ਼ਤ ਮੇ ਭੀਖ ਨਾਂ ਲੋ।
ਤਮੰਨਾਂ ਹੈ ਕਿ੍ਰਸਮਿਸ ਕੇ ਗਿਫ਼ਟ ਆਨੇ ਦੋ। ਮੈਰੀ ਕਿ੍ਰਸਮਿਸ ਸਭ ਕੋ ਹੋ।
ਅਗਰ ਤਮੰਨਾਂ ਨਾ ਹੋਤੀ। ਆਪ ਨਾਂ ਹੋਤੇ ਹਮ ਨਾ ਹੋਤੇ।
ਮਾਈ ਬਾਪ ਨਾਂ ਹੋਤੇ। ਭਗਵਾਨ ਵੀ ਮਜ਼ੇ ਸੇ ਸੋ ਰਹੇ ਹੋਤੇ।
ਸਾਰੇ ਪਾਸੇ ਸ਼ਾਂਤੀ ਹੋਣ ਦੀ ਤਮੰਨਾਂ ਕਰਦੇ।
ਰੱਬਾ ਪੈਸਿਆਂ ਨੋਟਾਂ ਦੀ ਬਾਰਸ਼ ਕਰਦੇ।
ਤਮੰਨਾਂ ਹੈ ਜੋਬ ਤੋਂ ਛੁੱਟੀਆਂ ਤੇ ਕਰਦੇ।
ਸਤਵਿੰਦਰ ਦੀ ਹਰ ਤਮੰਨਾਂ ਰੱਬ ਜੀ ਪੂਰੀ ਕਰਦੇ।
ਹਰ ਸਮੇਂ ਉਹਦਾ ਸ਼ਕਰੀਆਂ ਅਸੀਂ ਰਹਿੰਦੇ ਕਰਦੇ।
ਤਾਂਹੀਂ ਤਾਂ ਉਪਰ ਵਾਲੇ ਦੀ ਰਜ਼ਾ ਵਿੱਚ ਸ਼ਰੋਸ਼ੈਅਰੀ ਕਰਦੇ।
ਰੇਡੀਉ ਉਤੇ ਸਰੋਤਿਆਂ ਦੇ ਵਿੱਚ ਹਾਜ਼ਰੀ ਭਰਦੇ।

Comments

Popular Posts