ਯਾਰ ਬੁੱਕਲ ਚ ਆ ਡਿੱਗਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜੋ-ਜੋ ਸਾਨੂੰ ਸੋਹਣਾ ਲੱਗਦਾ। ਉਹ ਨਾਂ ਸਾਡੇ ਕੋਲੋ ਬੱਚਦਾ।
ਸਾਡੇ ਉਤੇ ਆ ਉਹ ਮਰਦਾ। ਪਿਆਰ ਜਦੋਂ ਸਾਨੂੰ ਕਰਦਾ।
ਸਾਨੂੰ ਜਦੋਂ ਪਿਆਰ ਕਰਦਾ। ਹੋਸ਼ ਹਵਾਸ ਜਾਂਦਾ ਭੁਲਦਾ।
ਸੱਤੀ ਕਰੇ ਇਲਾਜ਼ ਦਿਲ ਦਾ। ਆਸ਼ਕਾਂ ਨੂੰ ਕੁੱਝ ਨਾਂ ਸੁੱਝਦਾ।
ਸਤਵਿੰਦਰ ਨਾਲ ਇਸ਼ਕ ਚਲਦਾ। ਸਾਡਾ ਹੀ ਚੇਹਰਾ ਦਿਸਦਾ।
ਇਸ਼ਕ ਅੱਗੇ ਜ਼ੋਰ ਨਾਂ ਚੱਲਦਾ। ਯਾਰ ਬੁੱਕਲ ਚ ਆ ਡਿੱਗਦਾ।
ਯਾਰ ਬਗੈਰ ਸਾਡਾ ਨਾਂ ਸਰਦਾ। ਯਾਰ ਰੱਬ ਮਿਲਾਪ ਕਰਦਾ।
ਸਤਵਿੰਦਰ ਨਾਲ ਇਸ਼ਕ ਚਲਦਾ। ਸਾਡਾ ਹੀ ਚੇਹਰਾ ਦਿਸਦਾ।
ਇਸ਼ਕ ਅੱਗੇ ਜ਼ੋਰ ਨਾਂ ਚੱਲਦਾ। ਯਾਰ ਬੁੱਕਲ ਚ ਆ ਡਿੱਗਦਾ।
ਯਾਰ ਬਗੈਰ ਸਾਡਾ ਨਾਂ ਸਰਦਾ। ਯਾਰ ਰੱਬ ਮਿਲਾਪ ਕਰਦਾ।
Comments
Post a Comment