ਆਪੇ ਸੱਤੀ ਦੇ ਹੋ ਜਾਂਦੇ ਹੋ। ਆਪੇ ਬੇਗਾਨੇ ਹੋ ਜਾਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਆਪੇ ਲਿਖਾਈ ਜਾਂਦੇ ਹੋ। ਆਪੇ ਮੇਹਰਵਾਨ ਹੋ ਜਾਂਦੇ ਹੋ।
ਆਪੇ ਦਿਲ ਮੇ ਬਹਿ ਜਾਂਦੇ ਹੋ। ਆਪੇ ਬੇਗਾਨੇ ਹੋ ਜਾਂਦੇ ਹੋ।
ਆਪੇ ਮਿਲ ਕੇ ਜਾਂਦੇ ਹੋ। ਆਪੇ ਵਿਛੜ ਤੁਸੀਂ ਜਾਂਦੇ ਹੋ।
ਆਪੇ ਮੂਹਰੇ ਹੋ ਜਾਂਦੇ ਹੋ। ਆਪੇ ਛੂ-ਮੰਤਰ ਜਾਂਦੇ ਹੋ।
ਆਪੇ ਮਾਲਕ ਹੋ ਜਾਦੇ ਹੋ। ਆਪੇ ਮੋਡਾ ਕੱਢ ਜਾਂਦੇ ਹੋ।
ਆਪੇ ਦੇਖੀ ਮੈਨੂੰ ਜਾਂਦੇ ਹੋ। ਆਪੇ ਪਾਸਾ ਕਰ ਜਾਂਦੇ ਹੋ।
ਆਪੇ ਚੇਤੇ ਆ ਜਾਂਦੇ ਹੋ। ਆਪੇ ਭੁੱਲ ਰੱਬਾ ਜਾਂਦੇ ਹੋ।
ਆਪੇ ਮੇਰੇ ਹੋ ਜਾਂਦੇ ਹੋ। ਆਪੇ ਬੇਗਾਨੇ ਬੱਣ ਜਾਂਦੇ ਹੋ।
ਆਪੇ ਹੱਸਾ ਕੇ ਜਾਂਦੇ ਹੋ। ਆਪੇ ਰੋਆ ਯਾਰ ਜਾਂਦੇ ਹੋ।
ਆਪੇ ਕੋਲ ਆ ਜਾਂਦੇ ਹੋ। ਆਪੇ ਦੂਰ ਚਲੇ ਜਾਦੇ ਹੋ।
ਆਪੇ ਸੱਤੀ ਦੇ ਹੋ ਜਾਂਦੇ ਹੋ। ਆਪੇ ਬੇਗਾਨੇ ਹੋ ਜਾਦੇ ਹੋ।
ਆਪੇ ਖ਼ਸਮ ਬੱਣ ਜਾਂਦੇ ਹੋ। ਆਪੇ ਮੂੰਹ ਫੇਰ ਜਾਂਦੇ ਹੋ।
ਆਪੇ ਸੱਚ ਦੱਸ ਜਾਂਦੇ ਹੋ। ਆਪੇ ਝੂਠ ਬੋਲ ਜਾਂਦੇਹੋ।

ਆਪੇ ਪਿਆਰੀ ਕਹਿ ਜਾਂਦੇ ਹੋ। ਆਪੇ ਦੁਰਕਾਰੀ ਜਾਦੇ ਹੋ।
ਆਪੇ ਸਤਵਿੰਦਰ ਜਾਂਦੇ ਹੋ। ਆਪੇ ਮੁੜ-ਮੁੜ ਆ ਜਾਂਦੇ ਹੋ।

Comments
Post a Comment