ਸੋਹਣੀ ਸੂਰਤ ਫੇਸਬੁੱਕ ਉਤੇ ਦਿਖਾਉਂਦੇ ਹੋ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਹਾਏ-ਹਾਏ, ਫੋਟੋ ਬਦਲ-ਬਦਲ ਲਾਉਂਦੇ ਹੋ।
ਸੱਤੀ ਨੂੰ ਫੋਟੋ ਚੋਰੀ ਕਰਨੀਆਂ ਸਿੱਖਾਉਂਦੇ ਹੋ।
ਫੋਟਿਆ ਡਿਸਕ-ਟਪ ਉਤੇਂ ਜਾ ਲਾਉਂਦੇ ਹੋ।
ਕਈ ਡਾਕਊਮਿੰਟ ਵਿੱਚ ਸੇਵ ਕਰ ਲੈਂਦੇ ਹੋ।
ਸਤਵਿੰਦਰ ਫੋਟੋ ਦੇਖ-ਦੇਖ ਨਿੱਤ ਜਿਉਂਦੇ ਹੋ।
ਸੋਹਣੀ ਸੂਰਤ ਫੇਸਬੁੱਕ ਉਤੇ ਦਿਖਾਉਂਦੇ ਹੋ।
ਤੁਸੀਂ ਮਿਲਣ ਦੇ ਨਾਂਮ ਕੰਨੀ ਕੱਤਰਾਉਂਦੇ ਹੋ
ਰੱਬ ਦੀ ਸਾਨੂੰ ਤੁਸੀਂ ਤਾਂ ਯਾਦ ਦੁਵਾਉਂਦੇ ਹੋ।
ਸਤਵਿੰਦਰ ਮੂਹਰੇ ਜਦੋਂ ਮੂਰਤ ਲਗਉਂਦੇ ਹੋ।
ਫੋਟਿਆ ਨਾਲ ਸਾਡਾ ਦਿਲ ਬਹਿਲਾਉਂਦੇ ਹੋ।

Comments

Popular Posts