ਮਾਂ ਸੱਤੀ ਰੱਬ ਸੋਹਣੇ ਦਾ ਰੂਪ ਲੱਗਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਮਾਂ ਤੋਂ ਬਗੈਰ ਰੋਟੀ ਨਹੀਂ ਪੱਕਦੀ। ਮਾਂ ਕੰਮ ਕਰਦੀ ਅੱਕਦੀ ਨਾਂ ਥੱਕਦੀ।
ਮਾਂ ਆਪਣੀ ਨੂੰ ਮੈਂ ਰੱਜ-ਰੱਜ ਤੱਕਦੀ। ਮਾਂ ਮੈਨੂੰ ਚੂਰੀ ਕੁੱਟ-ਕੁੱਟ ਰੱਖਦੀ।
ਮਾਂ ਸਵੇਰੇ ਉਠ ਚੂਲੇ ਚੌਕਾਂ ਕਰਦੀ। ਮਾਂ ਸਰੋਂ ਦਾ ਸਾਗ ਜਦੋਂ ਵੀ ਧਰਦੀ।
ਮਾਂ ਮੱਕੀ ਦੀਆਂ ਰੋਟੀਆਂ ਥੱਪਦੀ। ਮਾਂ ਮੇਰੀ ਰੋਟੀ ਪਰੋਸ ਮੂਹਰੇ ਕਰਦੀ।
ਮਾਂ ਲੱਸੀ ਨੂੰ ਥਾਲੀ ਕੋਲ ਧਰਦੀ। ਮਾਂ ਸੱਤੀ ਰੱਬ ਸੋਹਣੇ ਦਾ ਰੂਪ ਲੱਗਦੀ।
ਮਾਂ ਸਤਵਿੰਦਰ ਦੇ ਪਾਪਾ ਨਾਲ ਹੱਸਦੀ। ਮਾਂ ਮੇਰੀ ਬਹੁਤ ਪਿਆਰੀ ਲੱਗਦੀ।

Comments
Post a Comment