ਮਨ ਸੁੰਦਰ, ਮਨ ਮੈਲਾ, ਮਨ ਉਜਲਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਮਨ ਸੋਹਣਾਂ, ਮਨ, ਮੋਹਣਾਂ, ਮਨ ਨਿਰਮਲ ਹੈ।
ਮਨ ਰੰਗਲਾ ਮਨ, ਅੜੀਅਲ, ਮਨ ਪਿਆਰਾ ਹੈ।
ਮਨ ਮੂਰਾਖ, ਮਨ ਚੱਤਰ, ਮਨ ਮੇਰਾ ਜੋਤੀ ਹੈ।
ਮਨ ਕਵੀ , ਮਨ ਲਿਖਾਰੀ, ਮਨ ਬ੍ਰਹਿਮ ਹੈ।
ਮਨ ਮੂਲਾ, ਮਨ ਕਾਜੀ, ਮਨ ਹੀ ਗਿਆਨੀ ਹੈ।
ਮਨ ਸੱਚਾ, ਮਨ ਝੂਠਾ, ਮਨ ਬਦਨਾਂਮ ਹੁੰਦਾ ਹੈ।
ਮਨ ਸੁੰਦਰ, ਮਨ ਮੈਲਾ, ਮਨ ਉਜਲਾ ਹੁੰਦਾ ਹੈ।
ਮਨ ਸੱਤੀ, ਮਨ ਸਤਵਿੰਦਰ, ਮਨ ਕਮਲ ਹੈ।

Comments

Popular Posts