ਸੱਤੀ ਸੱਜਣਾ ਜੱਗ ਸੁੰਨਾਂ ਹੋ ਗਿਆ, ਕਰੇ ਅੜੀ ਕਹਿੰਦੇ ਤੈਨੂੰ ਦੇਖਣਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਅੱਖਾਂ ਤੈਨੂੰ ਦੇਖਣੇ ਨੂੰ ਤਰਸ ਗਈਆਂ। ਨੈਣ ਰੋਂਦੇ ਕਹਿੰਦੇ ਤੈਨੂੰ ਦੇਖਣਾਂ।
ਅੱਖਾਂ ਮੇਰੀਆਂ ਰੋ ਕੇ ਥੱਕ ਗਈਆਂ। ਦਿਲ ਝੱਲਾ ਕਹਿੰਦਾ ਤੈਨੂੰ ਦੇਖਣਾਂ।
ਦਿਲ ਵੀ ਮੇਰਾ ਇੱਕਲਾ ਰਹਿ ਗਿਆ। ਚਿੱਤ ਕਰੇ ਕਹਿੰਦਾ ਤੈਨੂੰ ਦੇਖਣਾਂ।
ਚਿੱਤ ਮੇਰਾ ਤੇਰੇ ਬਗੈਰ ਓਧਰ ਗਿਆ। ਮਨ ਰੋਵੇ ਕਹਿੰਦਾ ਤੈਨੂੰ ਦੇਖਣਾਂ।
ਮਨ ਤੇਰੇ ਬਿਨਾਂ ਉਦਾਸ ਹੋ ਗਿਆ। ਸਤਵਿੰਦਰ ਵੀ ਕਹਿੰਦੇ ਤੈਨੂੰ ਦੇਖਣਾਂ।
ਸੱਤੀ ਦਾ ਸੱਜਣਾ ਜੱਗ ਸੁੰਨਾਂ ਹੋ ਗਿਆ। ਕਰੇ ਅੜੀ ਕਹਿੰਦੇ ਤੈਨੂੰ ਦੇਖਣਾਂ।

Comments
Post a Comment