ਸੱਤੀ ਦੁਨੀਆਂ ਉਤੇ ਨਾਂ ਹੋਰ ਲੱਭਦੇ। ਰੱਬਾ ਵੇ ਸਾਡੀ ਇਕ ਮੰਨ ਵੇ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਅੱਧੀ ਰਾਤੋਂ ਰੱਬਾ ਤੈਨੂੰ ਯਾਦ ਕਰਦੇ ਤੇਰੀ ਬੈਠੇ ਮੂਰਤ ਤੱਕਦੇ।
ਸਾਨੂੰ ਜਾਨੋਂ ਪਿਆਰੇ ਲੱਗਦੇ।ਰੇ ਬਗੈਰ ਜੀਅ ਭੋਰਾ ਨੀ ਲੱਗਦੇ।
ਸੌਂ ਰੱਬਾ ਤੈਨੂੰ ਯਾਰ ਹਾਜ਼ਰ ਕਰਦੇ। ਭੂੱਲਾਂ ਮੈਨੂੰ ਮੁਆਫ਼ ਕਰਦੇ।
ਤੇਰੇ ਮੂਹਰੇ ਕੰਨ ਦੋਂਨੇਂ ਫੜਦੇ। ਕਹੇ ਤਾਂ 101 ਬੈਠਕਾਂ ਕੱਢਦੇ।
ਜਿਵੇਂ ਕਹੇਗਾ ਉਵੇਂ ਅਸੀ ਕਰਦੇ ਬਸ ਇੱਕ ਬਾਰ ਕਹਿ ਆਪਦੇ।
ਰੱਬਾ ਵੇ ਇੱਕ ਘੰਟੀ ਮਾਰਦੇ। ਤੂੰ ਸਾਡੀ ਫਿਰਆਦ ਪੂਰੀ ਕਰਦੇ ।
ਕਰੀਏ ਕੀ ਤੁਸੀ ਪਿਆਰੇ ਲੱਗਦੇ। ਦੁਨੀਆਂ ਉਤੇ ਨਾਂ ਹੋਰ ਲੱਭਦੇ।
ਸੱਤੀ ਦੁਨੀਆਂ ਉਤੇ ਨਾਂ ਹੋਰ ਲੱਭਦੇ। ਰੱਬਾ ਵੇ ਸਾਡੀ ਇਕ ਮੰਨ ਵੇ।
ਸਤਵਿੰਦਰ ਫਿਰਦੇ ਤੈਨੂੰ ਲੱਭਦੇ। ਤੇਰੇ ਪਿਛੇ ਅਸੀਂ ਸ਼ੇਅਰ ਲਿਖਦੇ।

Comments
Post a Comment