ਬੁੱਧ-ਸੁੱਧ ਮੇਰੀ ਤੁਸੀਂ ਭੁੱਲਾਉਂਦੇ ਹੋ, ਤੁਸੀਂ ਕੀਲ ਮੈਨੂੰ ਕਬ਼ਜ਼ੇ ਵਿੱਚ ਕਰਦੇ ਹੋ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਜਦੋਂ ਅੱਖਾਂ ਵਿੱਚ ਅੱਖਾਂ ਗੱਡ ਦਿੰਦੇ ਹੋ। ਸੌਂਊ ਰੱਬ ਦੀ ਕਾਲਜ਼ਾ ਕੱਢ ਲੈਂਦੇ ਹੋ।
ਦਿਲ ਮੇਰਾ ਧੱਕ-ਧੱਕ ਕਰਾਉਂਦੇ ਹੋ। ਜਦੋਂ ਅੱਖਾਂ ਦੇ ਨਾਲ ਅੱਖਾਂ ਮਿਲਾਉਂਦੇ ਹੋ।
ਬੁੱਧ-ਸੁੱਧ ਮੇਰੀ ਤੁਸੀਂ ਭੁੱਲਾਉਂਦੇ ਹੋ। ਤੁਸੀਂ ਕੀਲ ਮੈਨੂੰ ਕਬ਼ਜ਼ੇ ਵਿੱਚ ਕਰਦੇ ਹੋ।
ਸੱਤੀ ਨੂੰ ਬਹੁਤ ਤੱੜ ਫ਼ੜੋਂਉਂਦੇ ਹੋ। ਸਤਵਿੰਦਰ ਦੇ ਇਸ਼ਕ ਦੇ ਢੰਗ ਚਲਾਉਂਦੇ ਹੋ।
ਸੱਤੀ ਨੂੰ ਬਹੁਤ ਤੱੜ ਫ਼ੜੋਂਉਂਦੇ ਹੋ। ਸਤਵਿੰਦਰ ਦੇ ਇਸ਼ਕ ਦੇ ਢੰਗ ਚਲਾਉਂਦੇ ਹੋ।
Comments
Post a Comment