ਦੇਖੇ ਹਾਮਰੀ ਸਬ ਦੁਨੀਆਂ ਚਾਲ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਦੁਨੀਆ ਮੇ ਪੰਜਾਬੀ ਪਾਂਏ ਧਮਾਲ। ਸ਼ੇਰ ਜੱਟ ਪੰਜਾਬੀ ਕਰੇ ਕਮਾਲ।
ਹਮ ਦੇਤੇ ਲੋਗੋਂ ਕੀ ਨੱਕਲ ਉਤਾਰ। ਜਹਿ ਪੂਰੀ ਦੁਨੀਆਂ ਦੇਖੇ ਕਮਾਲ।
ਫਿਲਮੋਂ ਮੇ ਪਾਏਂ ਰਲ ਮਿਲ ਧਮਾਲ। ਦੇਖੇ ਹਾਮਰੀ ਸਬ ਦੁਨੀਆਂ ਚਾਲ।
ਦੁਨੀਆਂ ਨੱਚਦੀ ਸਾਡੇ ਨਾਲ-ਨਾਲ। ਸਬ ਕੋ ਨੱਚਾਏਗਾ ਆਪਨੇ ਨਾਲ।
ਸੱਤੀ ਸਮਾਂ ਗੁਜ਼ਾਰੇ ਫਿਲਮਾਂ ਨਾਲ। ਸਤਵਿੰਦਰ ਨੱਚੇ ਗਾਂਣਿਆਂ ਨਾਲ
ਜਿਹੜੇ ਕਰਦੇ ਨੇ ਪੰਜਾਬੀ ਨੂੰ ਪਿਆਰ। ਬੱਣ ਜਾਂਦੇ ਨੇ ਉਹ ਕਲਾਕਾਰ।
ਆਪਣੇ ਬੱਣਾਂ ਲੈਂਦੇ ਨੇ ਉਹ ਸਾਂਗ। ਦੁਨੀਆਂ ਨੂੰ ਹੱਸਾਉਂਦੇ ਆਪਣੇ ਨਾਲ।
ਤੋਰ ਲੈਂਦੇ ਦੁਨੀਆਂ ਆਪਣੇ ਨਾਲ। ਜੋ ਕਰਦੇ ਨੇ ਆਪਣਿਆਂ ਨੂੰ ਪਿਆਰ।

Comments
Post a Comment