ਹਰਿ ਉਤੋਂ ਮਨ ਵਾਰਿਆ, ਸੱਤੀ ਸਦਾ ਸੁਹਾਗਣ ਹੋ ਜਾਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com

ਸਤਿਨਾਮ, ਸਤਿਨਾਮ, ਸਤਿਨਾਮ, ਸਦਾ ਜੱਪ ਹਿਰਦਾ ਸੁੱਧ ਹੋ ਜਾਏ।
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਸਦਾ ਜੱਪ ਮਨ ਕਾ ਅਧਾਰ ਹੋਏ ।
ਸਤਿਗੁਰੂ, ਸਤਿਗੁਰੂ, ਸਤਿਗੁਰੂ ਸਦਾ ਜੱਪ ਕੁੱਲਾਂ ਦਾ ਅਧਾਰ ਹੋਏ।
ਗੁਰੂ, ਗੁਰੂ, ਨਿੱਤ ਕਰ ਮੇਰੇ ਮਨ, ਮਨ ਮੋਰ ਬੱਣ ਨੱਚਣ ਲੱਗ ਜਾਵੇ।
ਰੱਬ, ਰੱਬ ਕਰ ਸੱਤੀ ਘਰ ਬੈਠਿਆ ਰੱਬ ਸੱਜਣ ਸੋਹਣਾਂ ਮਿਲ ਜਾਵੇ।
ਸਤਵਿੰਦਰ ਹਰਿ ਉਤੋਂ ਮਨ ਵਾਰਿਆ, ਸੱਤੀ ਸਦਾ ਸੁਹਾਗਣ ਹੋ ਜਾਵੇ।
ਸ੍ਰੀ ਗੁਰੂ ਗ੍ਰੰਥ ਪੜ੍ਹ, ਹੋਰ ਪੜ੍ਹ ਕੇ, ਬੰਦਾ ਬ੍ਰਹਿੰਮ ਬਿਚਾਰ ਉਚਾਰ ਜਾਵੇ।
ਮੂਹੋਂ ਮੰਗੀਆਂ ਮੁਰਾਦਾ ਲੈ , ਮਨ ਚੀਦਿਆ ਫ਼ਲ, ਗੁਰਬਾਣੀ ਪੜ੍ਹ ਪਾਵੇ।
ਬਾਂਹ ਘੁਟਕੇ ਫੜੇ ਉਸ ਦੀ, ਸਬੈ ਥੋਕ ਪ੍ਰਪਤੇ ਜੇ ਰੱਬ ਹੱਥ ਲੱਗ ਜਾਵੇ।

Comments
Post a Comment