ਪੰਜਾਬੀ ਮਾਂ ਬੋਲੀ ਲਿਖਦੇ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਪੰਜਾਬੀ ਦੀਆਂ ਫੜਾਂ ਮਾਰਨ ਵਾਲੇ, ਪੰਜਾਬੀ ਬੋਲਦੇ ਸੰਗਦੇ ।
ਬਹੁਤੇ ਪੰਜਾਬੀ ਲਿਖਦੇ ਅੰਗਰੇਜ਼ੀ, ਅੰਗਰੇਜ਼ੀ ਦੇ ਯਾਰ ਬੱਣਦੇ ।
ਚਲਾਉਂਦੇ ਟੀਵੀ ਪੰਜਾਬੀ ਦੇ ਵਿੱਚ, ਜਿੰਨੇ ਮਾਂ ਬੋਲੀ ਦੀ ਸੇਵਾ ਨੇ ਕਰਦੇ ।
ਤੈਨੂੰ ਉਤਾਰ ਲਵਾਂ ਗੇ ਥੱਲੇ, ਨਾਂ ਪ੍ਰਵਾਹ ਅੰਗਰੇਜ਼ੀ ਦੇ ਯਾਰਾਂ ਕਰਦੇ ।
ਸੱਤੀ ਵੱਲ ਸਾਹਿਬ ਖੜ੍ਹੇ ਹਨ। ਸਤਵਿੰਦਰ ਪੰਜਾਬੀ ਮਾਂ ਬੋਲੀ ਲਿਖਦੇ ।
ਸੱਤੀ ਵੱਲ ਸਾਹਿਬ ਖੜ੍ਹੇ ਹਨ। ਸਤਵਿੰਦਰ ਪੰਜਾਬੀ ਮਾਂ ਬੋਲੀ ਲਿਖਦੇ ।
Comments
Post a Comment