ਦਸ਼ਮੇਸ਼ ਪਿਤਾਂ ਜੱਗਤ ਗੁਰੂ ਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਗੋਬਿੰਦ ਸਿੰਘ ਜੀ ਦਸਵੇ ਗੁਰੂ ਪਿਆਰੇਂ ਆ।
ਗੁਰੂ ਗ੍ਰੰਥਿ ਸਾਹਿਬ ਸੰਗਤ ਨੂੰ ਸਭਾਂਲ ਗਏ,
ਗੁਰੂ ਨੂੰ ਪਿਆਰੇਂ ਨੂੰ ਪੜ੍ਹਨ ਨੂੰ ਕਹਿ ਗਏ।
ਬਚਨ ਮੰਨਦਓ ਮਰਜ਼ੀਂ ਗੁਰੂ ਪਿਆਰੇ ਦੀ ਆ।
ਦਸਮੇ ਗੁਰੂ ਜੀ ਨੇ ਪਰਿਵਾਰ ਜੱਗ ਤੋਂ ਵਾਰਿਆਂ।
ਕੁਰਬਾਨੀਂ ਕਰਨ ਦਾ ਗੁਰ ਸੰਸਾਂਰ ਨੂੰ ਸਿੱਖਾਇਆਂ।
ਬਚਪੱਨ ਵਿੱਚ ਪਿਤਾ ਤੇਗ ਬਹਾਦਰ ਨੂੰ ਦਿੱਲੀ ਤੋਰਿਆ।
ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਲਈ ਸੀ ਤੋਰਿਆਂ।
ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀਂ ਕਰਿਆ।
ਔਰਗਜੇਬ ਦਾ ਅੱਤਿਆਚਾਰ ਸਾਰੇ ਧਰਮਾਂ ਉਤੇ ਸੀ ਵੱਧਿਆ

Comments

Popular Posts