ਇਸ਼ਕ ਦੀ ਕਈ ਖਿੱਲੀ ਪੂਰੀ ਉਡਾ ਕੇ ਨੇ ਰੱਖਦੇ।
ਇਸ਼ਕ ਨੂੰ ਕਈਆਂ ਲੁਕੋਉਣ ਨੂੰ ਥਾਂ ਨਹੀਂ ਲੱਭਦੇ।
ਇਸ਼ਕ ਵਿੱਚ ਬਹੁਤੇ ਸੱਸੀ ਵਰਗੇ ਸੜ ਕੇ ਮਰਦੇ।
ਇਸ਼ਕ ਵਿੱਚ ਕਈ ਸੋਹਣੀ ਵਰਗੇ ਡੁਕ ਕੇ ਮਰਦੇ।
ਇਸ਼ਕ ਵਿੱਚ ਕਈ ਸਹਿਦੇ ਦੀ ਡੋਲੀ ਜਾ ਚੜ੍ਹਦੇ।
ਇਸ਼ਕ ਐਸਾ ਸਤਵਿੰਦਰ ਉਕਾ ਵੀ ਨਹੀਂ ਕਰਦੇ।
ਇਸ਼ਕ ਵਿੱਚ ਸੱਤੀ ਪਿਆਰ ਕਰ-ਕਰਕੇ ਮਰਦੇ।
Comments
Post a Comment