ਸੱਤੀ ਕੋਲੋ ਤੂੰ ਲੁਕਦਾ ਫਿਰੇ, ਫੇਸਬੁਰ ਤੇ ਮੈਸਜ਼ ਲਿਖਦਾ ਫਿਰੇ।
ਵਾਹ-ਵਾਹ ਸੱਚੇ ਪਾਤਸ਼ਾਹ, ਸੁਣ ਸੱਜਣ ਮੇਰੇ ਵੇ, ਸਤਿਗੁਰ ਦੇ ਦਿਖਾਲ ਜੀਉ
ਵਾਹ-ਵਾਹ ਸੱਚੇ ਪਾਤਸ਼ਾਹ, ਮੈਂ ਪਿਛੇ ਲੱਗ ਤੁਰੀ, ਸਤਿਗੁਰ ਨਾਲ ਪਿਆਰ ਜੀਉ
ਵਾਹ-ਵਾਹ ਸੱਚੇ ਪਾਤਸ਼ਾਹ, ਜਿਸ ਦਾ ਸਤਿਗੁਰ ਮਿੱਤਰ, ਕਾਰਜ ਸੁਆਰਿਆ ਜੀਉ।
ਵਾਹ-ਵਾਹ ਸੱਚੇ ਪਾਤਸ਼ਾਹ, ਸਤਿਗੁਰ ਕੀ ਜੇ ਸ਼ਰਨੀ ਆਵੇ, ਜਾਗੇ ਵੱਡ ਭਾਗ ਜੀਉ।
ਵਾਹ-ਵਾਹ ਸੱਚੇ ਪਾਤਸ਼ਾਹ, ਜਿਸ ਦੇ ਸਤਿਗੁਰ ਵੱਲ, ਉਹ ਨਿਰਭਰ ਹੋ ਗਏ ਜੀਉ।
ਵਾਹ-ਵਾਹ ਸੱਚੇ ਪਾਤਸ਼ਾਹ, ਸਤਿਗੁਰ ਦਰਸਨ ਦੇਖ,ਸਤਿਗੁਰਉਸ ਪ੍ਰੀਤ ਪ੍ਰੇਮ ਜੀਉ
ਵਾਹ-ਵਾਹ ਸੱਚੇ ਪਾਤਸ਼ਾਹ, ਸਤਵਿੰਦਰ ਸ਼ਾਂਤ ਕਰ ਸਤਿਗੁਰ ਧੰਨ ਧੰਨ ਕਰਤੀ ਜੀਉ।
ਵਾਹ-ਵਾਹ ਸੱਚੇ ਪਾਤਸ਼ਾਹ, ਸੱਤੀ ਮਾਰ ਮੁੱਕਾ ਸਤਿਗੁਰ ਜੋਗੀ ਕੀਤੀ ਤੂੰ ਰੱਬ ਜੀਉ।
ਥੋੜਾਂ ਜਿਹਾ ਲੋਕਾਂ ਤੋਂ ਵੀ ਖਾਨ-ਦਾਨ ਪਤਾ ਕਰ ਕਰ ਲਈ।
ਪਰ ਤੂੰ ਤਾਂ ਬਹੁਤ ਕਾਹਲੀ ਮੇਰੇ ਪਿਆਰ ਵਿੱਚ ਕਰ ਲਈ।
ਤੂੰ ਸਤਵਿੰਦਰ ਆਪਦੇ ਕਬਜ਼ੇ ਵਿੱਚ ਇੱਕੋ ਰਾਤ ਕਰ ਲਈ।
ਮਾਣ ਕੇ ਸੇਜ ਮੇਰੇ ਵੱਲ ਸੱਜਣਾਂ ਤੂੰ ਪਿੱਠ ਉਦੋਂ ਕਰ ਲਈ।
ਜਦੋਂ ਸੱਤੀ ਨੇ ਤੇਰੇ ਪਿਆਰ ਅੱਗੇ ਸੀ ਹਾਰ ਮੰਨ ਕਰ ਲਈ।
ਤੈਨੂੰ ਆਪਣਾ ਸਿਰਤਾਜ ਬੱਣਾਂ ਰੱਬ ਨਾਲ ਗੱਲ ਕਰ ਲਈ।
ਦਿਲਦਾਰਾ ਤੂੰ ਹੁਣ ਤਲਾਕ ਦੀ ਵੀ ਤਿਆਰੀ ਕਰ ਲਈ।
Comments
Post a Comment