ਤੇਰੇ ਤੇ ਚਿੱਤ ਆਇਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਡਾ ਤੇਰੇ ਉਤੇ ਸੱਜਣਾਂ ਚਿੱਤ ਆਇਆ। ਤੇਰੇ ਸੋਹਣਿਆਂ ਮੁੱਖ ਉਤੇ ਚਿੱਤ ਆਇਆ।
ਸੋਹਣੀਆਂ ਅੱਖਾਂ ਨੂੰ ਦੇਖ ਚਿੱਤ ਆਇਆ। ਬੁੱਲਾਂ ਦੀ ਮਿੱਠਾਸ ਉਤੇ ਚਿੱਤ ਆਇਆ।
ਮਿੱਠੇ ਬੋਲਾਂ ਨੂੰ ਸੁਣ ਮੇਰਾ ਚਿੱਤ ਆਇਆ। ਤੇਰੇ ਹੁਸਨ ਨੂੰ ਦੇਖ ਕੇ ਚਿੱਤ ਆਇਆ।
ਤੇਰੀ ਚਾਲ ਦੇਖ ਮੇਰਾ ਚਿੱਤ ਆਇਆ। ਤੇਰੇ ਨਾਲ ਅਸੀ ਆਪਣਾਂ ਚਿੱਤ ਆਇਆ।
ਸਤਵਿੰਦਰ ਤੇਰੇ ਤੇ ਚਿੱਤ ਆਇਆ। ਸੱਤੀ ਤੂੰ ਆਪਣੇ ਮਗਰ ਸਾਡਾ ਚਿੱਤ ਆਇਆ।
ਵਾਹੁ ਵਾਹੁ ਤੇਰੇ ਤੇ ਚਿੱਤ ਆਇਆ। ਸੱਚੀਂ ਮੂੰਚੀ ਦੱਸਾਂ ਤੇਰੇ ਤੇ ਮੇਰਾ ਚਿੱਤ ਆਇਆ।

Comments
Post a Comment