ਯਾਰਾ ਵੇ ਤੂੰ ਦਿਸਦਾ ਤਾਂ ਠੰਡ ਪੈਂਦੀ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਚਾਹੇ ਮੈਨੂੰ ਕਮਲੀ ਕਹਿ, ਚਾਹੇ ਕਹਿ ਝੱਲੀ। ਮੈਂ ਬੈਠੀ ਸੋਹਣਿਆਂ ਤੇਰੀਆ ਰਾਹਾਂ ਮੱਲੀ।
ਅੱਖਾਂ ਪਿਆਸੀਆਂ ਨੇ ਸੱਜਣਾਂ ਲੱਭਣ ਤੈਨੂੰ, ਤੇਰ ਬਗੈਰ ਮੈਂ ਰਹਿ ਨਹੀਂ ਸਕਦੀ ਕੱਲੀ।
ਯਾਰਾ ਵੇ ਤੂੰ ਦਿਸਦਾ ਤਾਂ ਠੰਡ ਪੈਂਦੀ ਮੈਨੂੰ। ਮੈਂ ਬਿਰਹੋਂ ਦੀ ਅੱਗ ਵਿੱਚ ਜਾਂਦੀ ਜਾਂ ਜੱਲੀ।
ਸੱਤੀ ਇਸ਼ਕ ਦੀ ਲਾਗ ਲੱਗੀ ਹੈ ਮੈਨੂੰ। ਸਤਵਿੰਦਰ ਵੀ ਅੱਜ ਆਸ਼ਕਾਂ ਦੇ ਨਾਲ ਜਾ ਰੱਲੀ

Comments

Popular Posts