ਸੋਹਣੀਆਂ ਮੂਰਤਾਂ ਵਾਲੇ ਸਭਾਂਲ ਰੱਖਦੇ ਹਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸੋਹਣੇ ਮੁੱਖਾਂ ਵਾਲੇ ਖਿਸਕਣ ਨਾਂ ਦਿੰਦੇ ਹਾਂ। ਲੁੱਕ ਵੀ ਜਾਂਣ ਅਸੀਂ ਆਪੇ ਲੱਭ ਲੈਂਦੇ ਹਾਂ।
ਰੁਸੇ ਸੱਜਣਾਂ ਨੂੰ ਪਿਆਰ ਇੰਨਾਂ ਕਰਦੇ ਹਾਂ। ਜੇ ਰੁਸ ਜਾਣ ਮਿੰਨਤਾਂ ਅਸੀਂ ਕਰਦੇ ਹਾਂ।
ਅਸੀਂ ਤਾਂ ਸਬ ਦੇ ਬਣੇ ਹੋਏ ਦੋਸਤ ਹਾਂ। ਕਦੇ ਕਿਸੇ ਨਾਲ ਦੁਸ਼ਮੱਣੀ ਨਾਂ ਕਰਦੇ ਹਾਂ।
ਪਿਆਰੀਆਂ ਸੋਹਣੀਆਂ ਰੂਹਾਂ ਨੂੰ ਲੱਭਦੇ ਹਾਂ। ਲੱਭ ਮਹਿਬੂਬ ਸੋਹਣਾਂ ਸ਼ੈਅਰੀ ਕਰਦੇ ਹਾਂ।
ਸੱਤੀ ਪਿਆਰ ਸੱਚੀਆਂ ਰੂਹਾਂ ਨੂੰ ਕਰਦੇ ਹਾਂ। ਸਤਵਿੰਦਰ ਰੱਬ ਸੋਹਣੇ ਦੇ ਉਤੇ ਮਰਦੇ ਹਾਂ।
ਰਸਤੇ ਚ ਮਿਲੇ ਯਾਰ ਵੱਸ ਵਿੱਚ ਕਰਦੇ ਹਾਂ। ਸੋਹਣੀਆਂ ਮੂਰਤਾਂ ਵਾਲੇ ਸਭਾਂਲ ਰੱਖਦੇ ਹਾਂ।
ਸੱਤੀ ਪਿਆਰ ਸੱਚੀਆਂ ਰੂਹਾਂ ਨੂੰ ਕਰਦੇ ਹਾਂ। ਸਤਵਿੰਦਰ ਰੱਬ ਸੋਹਣੇ ਦੇ ਉਤੇ ਮਰਦੇ ਹਾਂ।
ਰਸਤੇ ਚ ਮਿਲੇ ਯਾਰ ਵੱਸ ਵਿੱਚ ਕਰਦੇ ਹਾਂ। ਸੋਹਣੀਆਂ ਮੂਰਤਾਂ ਵਾਲੇ ਸਭਾਂਲ ਰੱਖਦੇ ਹਾਂ।
Comments
Post a Comment