ਸਯੋਗ ਭਾਗਾਂ ਨਾਲ ਬੱਣ ਜਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਧੁਰ ਤੋਂ ਸਯੋਗ ਬੱਣਾਏ, ਰੱਬ ਨੇ ਆਪਾਂ ਦੋਂਨੇ ਮਿਲਾਏ।
ਸਯੋਗ ਮੇਟਿਆ ਨਾਂ ਜਾਏ, ਰੱਬ ਸੋਹਣਾ ਮੇਲ ਕਿਰਾਏ।
ਕਾਰਜ ਉਹਦਾ ਕਰਾਏ, ਇੱਕ ਦੂਜੇ ਵਿੱਚ ਦੇ ਸਮਾਏ।
ਸੱਤੀ ਆਪੇ ਮੇਲ ਕਰਾਏ, ਰੱਬ ਯਾਰ ਦੇ ਕੋਲ ਲੈ ਜਾਏ।
ਸਤਵਿੰਦਰ ਸੱਚ ਸੁਣਾਏ, ਸਯੋਗ ਭਾਗਾਂ ਨਾਲ ਬੱਣ ਜਾਏ।
ਯਾਰ ਵਿਛੜਿਆ ਮਿਲਾਏ, ਰੱਬ ਅੰਬਰੀ ਜੋੜੀਆਂ ਬੱਣਏ।

Comments
Post a Comment