ਸਤਵਿੰਦਰ ਸਬ ਦੁਨੀਆਂ ਤੇ ਜੋ ਘਾਲਾ-ਮਾਲਾ ਚੱਲਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਧਰਮਿੰਦਰ ਵਰਗਾ ਕੋਈ ਡਾਂਨਸ ਨਹੀਂ ਕਰ ਸਕਦਾ।
ਦਿਉਲ ਫੈਮਲੀ ਨੇ ਫਿਲਮਾਂ ਵਿੱਚ ਕਮਾਲ ਕਰਤਾ।
ਗੂਗੂ ਗਿੱਲ ਵਰਗੀ ਕੋਈ ਬੜਕ ਨਹੀਂ ਮਾਰ ਸਕਦਾ।
ਗੁਰਦਾਸ ਮਾਨ ਵਰਗਾ ਨਾਂ ਕੋਈ ਲਿਖ-ਗਾ ਸਕਦਾ।
ਅਕਸ਼ੇ ਵਾਂਗ ਪੰਜਾਬੀਆ ਦਾ ਰੋਲ ਨਾ ਕੋਈ ਸਕਦਾ।
ਓਮਪੁਰੀ ਵਾਂਗ ਨਾਂ ਨੱਕਲੀ ਬਾਪੂ ਕੋਈ ਬੱਣ ਸਕਦਾ।
ਦੁਸਾਂਝ ਵਾਂਗ ਨਾਂ ਕੁੜੀਆਂ ਦੀ ਨੱਕਲ ਉਤਾਰ ਸਕਦਾ।
ਗੀਤੇ ਜੈਲਦਾਰ ਵਾਂਗ ਨਾਂ ਕੋਈ ਪਰਦੇ ਫ਼ਾਸ਼ ਕਰਦਾ।
ਸਤਵਿੰਦਰ ਸਬ ਦੁਨੀਆਂ ਤੇ ਘਾਲਾ-ਮਾਲਾ ਚੱਲਦਾ।
ਸੱਤੀ ਕਲਾਕਾਰ ਉਹ ਨੂੰ ਲੋਕਾਂ ਦੇ ਅੱਗੇ ਲਿਆ ਰੱਖਦਾ।

Comments
Post a Comment