ਪਸ਼ੂਆਂ, ਜਾਨਵਰਾਂ ਨੂੰ ਵੀ ਦਾਣਾ ਪਾਣੀ ਪਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਕਿਸੇ ਦੀ ਮਦਦ ਕਰੀਏ ਤਾਂ ਮਨ ਨੂੰ ਲੋਰ ਜਿਹੀ ਚੜ੍ਹਦੀ ਹੈ। ਹੋਰ ਕੋਲੋਂ ਦੇਣ ਨੂੰ ਜੀਅ ਕਰਦਾ ਹੈ। ਘਰ ਵਿੱਚ ਹੀ ਜੋ ਔਰਤ ਰਸੋਈ ਵਿੱਚ ਭੋਜਨ ਤਿਆਰ ਕਰਕੇ ਪੂਰੇ ਪਰਿਵਾਰ ਨੂੰ ਦਿੰਦੀ ਹੈ। ਉਹ ਹਰ ਰੋਜ਼ ਨਵੇਂ-ਨਵੇਂ ਪਕਵਾਨ ਬਣਾਂ ਕੇ ਅੱਗੇ ਰੱਖਦੀ ਹੈ। ਹਰ ਬੰਦੇ ਨੂੰ ਹੋਰ ਖਾਣ ਲਈ ਬਾਰ-ਬਾਰ ਪੁਛਦੀ ਹੈ। ਉਸ ਵੇਲੇ ਉਸ ਦੇ ਚਿਹਰੇ ਨੂੰ ਦੇਖਣਾ। ਉਸ ਦੇ ਚਿਹਰੇ ‘ਤੇ ਕਿੰਨੀ ਸੰਤੁਸ਼ਟੀ ਹੁੰਦੀ ਹੈ। ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਹੈ। ਕਦੇ ਕਿਸੇ ਭੁੱਖੇ ਨੂੰ ਖੁਆ ਕੇ ਦੇਖਣਾ। ਇੱਕ ਬਾਰ ਤਾਂ ਤੁਸੀਂ ਅਗਲੇ ਲਈ ਦਾਤਾ ਬਣ ਜਾਵੋਗੇ। ਪਸ਼ੂਆਂ. ਜਾਨਵਰਾਂ ਨੂੰ ਦਾਣਾ-ਪਾਣੀ ਪਾ ਕੇ ਦੇਖਣਾ। ਉਹ ਅੱਖਾਂ ਨਾਲ ਧੰਨਵਾਦ ਕਰੇਗਾ। ਤਰਸ ਭਰੀਆਂ ਅੱਖਾਂ ਨਾਲ ਦੇਖੇਗਾ। ਪਸ਼ੂ, ਜਾਨਵਰ ਤਾਂ ਦਾਣਾ ਪਾਉਣ ਵਾਲੇ ਦੇ ਹੱਥ, ਪੈਰ ਵੀ ਚੁੰਮ ਲੈਂਦੇ ਹਨ। ਖਾਣੇ ਦੀ ਝਾਕ ਵਿੱਚ ਫਿਰ ਮੁੜ-ਮੁੜ ਕੇ ਵਾਪਸ ਆਉਂਦੇ ਹਨ। ਉਹ ਬੰਦੇ ਤੋਂ ਹੋਰ ਆਸ ਰੱਖਦੇ ਹਨ। ਦਾਣਾ ਪਾਉਣ ਵਾਲੇ ਦੇ ਆਲੇ-ਦੁਆਲੇ ਡਗ ਮੰਗਾਉਂਦੇ ਹਨ। ਕਈ ਬੰਦੇ ਦੂਜੇ ਦੇ ਹੱਥ ਤੋਂ ਰੋਟੀ ਖੋਹਣ ਨੂੰ ਫਿਰਦੇ ਹਨ। ਦੂਜੇ ਦਾ ਹੱਕ ਮਾਰਦੇ ਹਨ। ਕਈ ਐਸੇ ਵੀ ਲੋਕ ਹਨ, ਪਹਿਲੀ ਬੁਰਕੀ, ਪਹਿਲੀ ਰੋਟੀ ਪੰਛੀਆਂ, ਪਸ਼ੂਆਂ ਨੂੰ ਪਾਉਂਦੇ ਹਨ। ਕੁੱਤੇ, ਬਿੱਲੀਆਂ, ਬਾਂਦਰ, ਚਿੜੀਆਂ, ਤੋਤੇ ਤੇ ਹੋਰ ਜਾਨਵਰ ਪਾਲ਼ਦੇ ਹਨ। ਹਰ ਸਮੇਂ ਉਨ੍ਹਾਂ ਦੇ ਖਾਣ-ਪੀਣ ਦਾ ਖ਼ਿਆਲ ਵੀ ਰੱਖਦੇ ਹਨ। ਐਸੇ ਜਾਨਵਰ ਪਸ਼ੂ ਨਾਂ ਤਾਂ ਕੋਈ ਹੱਲ ਜੋਤਣ ਦੇ ਕੰਮ ਆਉਂਦੇ ਹਨ। ਨਾਂ ਹੀ ਦੁੱਧ ਦਿੰਦੇ ਹਨ।
ਜਾਨਵਰਾਂ ਨੂੰ ਵੀ ਜੀਵਤ ਸਮਝੀਏ। ਬਹੁਤੇ ਲੋਕ ਜਾਨਵਰ ਤੋਂ ਡਰਦੇ ਵੀ ਹਨ। ਕਈ ਸਮਝਦੇ ਹਨ। ਇਹ ਗੰਦ ਖਿਲਾਰਦੇ ਹਨ। ਚੀਂ-ਚੀਂ ਕਰਕੇ ਖੱਪ ਪਾਉਂਦੇ ਹਨ। ਇਹੀ ਸਭ ਕੁੱਝ ਅਸੀਂ ਆਪ ਵੀ ਕਰਦੇ ਹਾਂ। ਕੀ ਜਾਨਵਰਾਂ ਨੂੰ ਖਾਣਾ ਦਾਣਾ ਪਾਣੀ ਨਹੀਂ ਦੇਣਾ ਚਾਹੀਦਾ? ਕੀ ਭੁੱਖੇ ਮਰਨ ਲਈ ਛੱਡ ਦੇਣਾ ਚਾਹੀਦਾ ਹੈ? ਤਾਂਹੀਂ ਸਾਡੇ ਭਾਰਤ ਦੇਸ਼ ਵਿੱਚ ਵੀ ਕਈ ਤਰ੍ਹਾਂ ਦੇ ਜਾਨਵਰ ਖ਼ਤਮ ਹੋ ਗਏ ਹਨ। ਜਿਹੜੇ ਤੋਤੇ, ਮੋਰ, ਉੱਲੂ, ਇੱਲਾਂ, ਹੋਰ ਖ਼ੂਬਸੂਰਤ ਪਰਾਂ ਵਾਲੇ ਪੰਛੀ ਚੀਕਦੇ ਕੂਕਦੇ ਸੁਣਦੇ ਸਨ। ਕਈ ਹੁਣ ਦਿਸਦੇ ਹੀ ਨਹੀਂ। ਕਿਉਂਕਿ ਖੇਤੀ ਵੀ ਹੁਣ ਟਰੈਕਟਰ ਮਸ਼ੀਨਾਂ ਨਾਲ ਹੁੰਦੀ ਹੈ। ਬੀਜਣ ਸਮੇਂ ਬਹੁਤ ਘੱਟ ਬੀਜ ਧਰਤੀ ਤੋਂ ਬਾਹਰ ਰਹਿੰਦਾ ਹੈ। ਬੀਜਣ ਤੋਂ ਲੈ ਕੇ ਫ਼ਸਲ ਦੇ ਪੱਕਣ ਤੱਕ ਤਾਂ ਜਾਨਵਰ ਭੁੱਖੇ ਹੀ ਮਰ ਜਾਂਦੇ ਹਨ। ਉਹ ਜਾਨਵਰ ਵੀ ਸਾਡੇ ਵਰਗੇ ਹਨ। ਉਨ੍ਹਾਂ ਨੂੰ ਵੀ ਢਿੱਡ ਭਰਨ ਲਈ ਖਾਣਾ ਦਾਣਾ ਚਾਹੀਦਾ ਹੈ। ਸਕੂਲ ਵਿੱਚ ਪਿਆਸੇ ਕਾਂ ਦੀ ਕਹਾਣੀ ਪੜ੍ਹਦੇ, ਸੁਣਦੇ ਸੀ। ਇਸ ਦਾ ਮਤਲਬ ਇਹੀ ਸੀ। ਜਾਨਵਰਾਂ ਨੂੰ ਖਾਣ-ਪੀਣ ਲਈ ਮਸਾਂ ਲਭਦਾ ਹੈ। ਅਸੀਂ ਬੇਜਵਾਨ ਜਾਨਵਰਾਂ, ਪਸ਼ੂਆਂ, ਪੰਛੀਆਂ ਵੱਲ ਤਰਸ ਕਰੀਏ। ਉਨ੍ਹਾਂ ਵੱਲ ਧਿਆਨ ਦੇਈਏ। ਬੇਜਵਾਨ ਜਾਨਵਰਾਂ, ਪਸ਼ੂਆਂ ਨੂੰ ਖਾਣ ਪੀਣ ਲਈ ਅਨਾਜ ਪਾਣੀ ਲੱਭਣ ਵਿੱਚ ਕਿੰਨੀ ਔਕੜ ਆਉਂਦੀ ਹੈ? ਇਸੇ ਲਈ ਭੁੱਖੇ ਜਾਨਵਰ ਇੱਕ ਦੂਜੇ ਨੂੰ ਖਾ ਜਾਂਦੇ ਹਨ। ਕੈਨੇਡਾ ਵਿੱਚ ਜੇ ਕਿਸੇ ਜਾਨਵਰ ਨੇ ਕਿਤੇ ਬੱਚੇ ਦਿੱਤੇ ਹੁੰਦੇ ਹਨ। ਜੇ ਕਿਸੇ ਜਾਨਵਰ ਤੋਂ ਬੱਚਿਆਂ ਨੂੰ ਸੰਭਾਲਣ ਵਿੱਚ ਦਿੱਕਤ ਆਉਂਦੀ ਹੈ, ਤਾਂ ਜਾਨਵਰ ਨੂੰ ਚਿੜੀਆਂ ਘਰ ਵਿੱਚ ਭੇਜ ਦਿੰਦੇ ਹਨ। ਉੱਥੇ ਗੌਰਮਿੰਟ ਹੀ ਪਸ਼ੂਆਂ, ਪੰਛੀਆਂ ਨੂੰ ਆਪਣੇ ਪੈਸੇ ਨਾਲ ਸੰਭਾਲ ਕਰਦੀ ਹੈ। ਸਿਆਲਾਂ ਨੂੰ ਕੈਨੇਡਾ ਵਿੱਚ ਖੁੱਲ੍ਹੇ ਉੱਡਦੇ ਜਾਨਵਰ ਬਰਫ਼ ਪੈਣ ਨਾਲ ਹੀ ਉੱਡ ਕੇ ਅਮਰੀਕਾ ਵੱਲ ਚਲੇ ਜਾਂਦੇ ਹਨ। ਜੇ ਸੰਘਣੇ ਦਰਖ਼ਤ ਹੋਣ ਤਾਂ ਵੀ ਜਾਨਵਰਾਂ ਨੂੰ ਆਲ੍ਹਣੇ ਬਣਾਉਣ ਤੇ ਦਰਖ਼ਤਾਂ ਥੱਲੇ ਸਹਾਰਾਂ ਜ਼ਰੂਰ ਮਿਲ ਸਕਦਾ ਹੈ। ਪਸ਼ੂਆਂ, ਪੰਛੀਆਂ ਦਾ ਖਾਣਾ ਦਾਣਾ ਤੇ ਰਹਿਣਾ ਬੰਦੇ ਤੇ ਨਿਰਭਰ ਕਰਦੇ ਹਨ। ਇਹ ਖਾਣਾ ਦਾਣਾ ਲੱਭਣ ਲਈ ਕਿਸੇ ਜਾਨਵਰ ਕਿੰਨੀਆਂ ਲੰਬੀਆਂ ਉਡਾਰੀਆਂ ਭਰਦੇ ਹਨ? ਬਾਹਰ ਇੱਕ ਲੱਪ ਅਨਾਜ, ਰੋਟੀ, ਚੂਲੀ ਦੁੱਧ ਜਾਂ ਪਾਣੀ ਰੱਖ ਕੇ ਦੇਖੀਏ। ਬਹੁਤ ਸਾਰੇ ਆਵਾਰਾ ਪਸ਼ੂ ਬਿੱਲੇ, ਕੁੱਤੇ, ਖ਼ਰਗੋਸ਼ ਤੇ ਹੋਰ ਵੀ ਕਈ ਰੰਗ ਬਿਰੰਗੇ ਜਾਨਵਰ ਆ ਜਾਂਦੇ ਹਨ। ਬਚੀਆਂ ਰੋਟੀਆਂ ਬਰਿਡਾ ਹੋਰ ਭੋਜਨ ਨੂੰ ਪਾਣੀ ਵਿੱਚ ਭਿਉਂ ਕੇ ਖਾਣ ਦੇ ਯੋਗ ਬਣਾਂ ਕੇ ਬਾਹਰ ਰੱਖ ਦੇਈਏ। ਉਸ ਨੂੰ ਜਾਨਵਰ ਖਾ ਜਾਂਦੇ ਹਨ। ਬਹੁਤੇ ਕਿਸਾਨ ਜ਼ਮੀਨ ਵਿੱਚ ਬੀਜ ਜ਼ਿਆਦਾ ਪਾਉਂਦੇ ਹਨ। ਉਹ ਜਾਣ ਦੇ ਹਨ। ਜਾਨਵਰ ਤੇ ਹੋਰ ਧਰਤੀ ਵਿੱਚ ਰਹਿਣ ਵਾਲੇ ਜੀਵਾਂ ਨੇ ਵੀ ਵਿੱਚੋਂ ਹੀ ਖਾਣੇ ਹਨ। ਕਮਾਈ ਦਾ ਕੁੱਝ ਹਿੱਸਾ ਬੇਜ਼ਬਾਨ ਜਾਨਵਰਾਂ ਲਈ ਵੀ ਕੱਢਿਆਂ ਕਰੀਏ। ਕਿਸੇ ਬੇਜ਼ਬਾਨ ਜਾਨਵਰਾਂ ਕਾਰਨ ਹੀ ਹੋ ਸਕਦਾ ਸਾਨੂੰ ਵੀ ਦਾਣਾ ਪਾਣੀ ਮਿਲਦਾ ਰਹੇ। ਮੈਂ ਇੱਕ ਦਿਨ ਵੀ ਬਿੱਲੀਆਂ, ਜਾਨਵਰਾਂ ਨੂੰ ਬਾਹਰ ਖਾਣਾ ਦਾਣਾ ਨਾਂ ਰੱਖਾਂ। ਸ਼ਾਮ, ਸਵੇਰੇ ਬਾਹਰ ਬੈਠੇ ਉਡੀਕਦੇ ਰਹਿੰਦੇ ਹਨ। ਬਿੱਲੀਆ ਤਾਂ ਹੱਥ ‘ਤੇ ਬਿੱਲੀਆਂ, ਕੁੱਤੇ ਪੰਜੇ ਮਾਰ ਕੇ ਖੇਡਦੇ ਵੀ ਹਨ। ਆਲ਼ੇ ਦੁਆਲੇ ਰੰਗ, ਬਰੰਗੇ ਖੰਭਾਂ ਵਾਲੀਆਂ ਚਿੜੀਆਂ ਪਹਿਲਾਂ ਪਾਉਂਦੀਆਂ ਉਡਾਰੀਆਂ ਭਰਦੀਆਂ ਹਨ। ਪੰਜਾਬ ਵਿੱਚ ਜਦੋਂ ਆਟਾ ਪੀਸਾਉਣ ਵਾਲੀ ਕਣਕ, ਮੱਕੀ ਧੋ ਕੇ ਸੁੱਕਣੇ ਪਾਉਂਦੇ ਸੀ। ਜਾਨਵਰ ਆਪਣਾ ਹਿੱਸਾ ਖਾ ਹੀ ਜਾਂਦੇ ਸਨ। ਕੁੱਤਾ ਪਾਲ ਲਈਏ, ਇੱਕ ਰੋਟੀ ਖਾਂ ਕੇ ਸਾਡੇ ਤਲੇ ਚੱਟਦਾ ਹੈ। ਪੂਛ ਮਾਰਦਾ ਫਿਰਦਾ ਹੈ। ਮਾਲਕ ਤੇ ਘਰ ਦੀ ਰਾਖੀ ਕਰਦਾ ਹੈ। ਮਾਸ, ਦੁੱਧ, ਆਂਡੇ, ਦੇਣ ਵਾਲਿਆਂ ਨਾਲ ਵੀ ਸਾਡਾ ਸਬੰਧ ਉਦੋਂ ਤੱਕ ਹੀ ਹੈ। ਇਨ੍ਹਾਂ ਤੋਂ ਜਦੋਂ ਤੱਕ ਫ਼ਾਇਦਾ ਹੁੰਦਾ ਹੈ। ਉਸ ਪਿੱਛੋਂ ਵੱਢਣ ਵਾਲਿਆਂ ਨੂੰ ਦੇ ਦਿੰਦੇ ਹਨ। ਵੱਢ ਕੇ ਮੀਟ ਖਾ ਲੈਂਦੇ ਹਾਂ। ਜਿਹੜੇ ਮੀਟ ਨਾਂ ਖਾਣ ਦਾ ਢੌਂਗ ਕਰਦੇ ਹਨ। ਉਹ ਵੀ ਉਨ੍ਹਾਂ ਪਸ਼ੂਆਂ ਦੇ ਚੰਮ ਦੀਆਂ ਜੁੱਤੀਆਂ, ਪਰਸ, ਜੈਕਟਾਂ ਸੂਟ ਕੇਸ ਬਣਵਾ ਲੈਂਦੇ ਹਾਂ। ਹਾਥੀ, ਘੋੜੇ, ਊਠ ਵਰਗੇ ਹੋਰ ਪਸ਼ੂਆ ਤੋਂ ਵੀ ਚੰਮ ਕੁੱਟ ਕੇ ਕੰਮ ਲੈਂਦੇ ਹਨ। ਕੱਟੇ, ਵੱਛੇ ਅੱਜ ਕਲ ਕੋਈ ਨਹੀਂ ਪਾਲਦਾ। ਉਹੀ ਪਾਲਦੇ ਹਨ। ਜੋ ਮੱਝਾਂ, ਗਾਈਂਆਂ ਨੂੰ ਹਰਾ ਕਰਦੇ ਹਨ। ਬਲਦ ਕੋਈ ਨਹੀਂ ਰੱਖਦਾ। ਮਸ਼ੀਨਾਂ ਦਾ ਯੁੱਗ ਆ ਗਿਆ। ਇਸੇ ਵਾਂਗ ਕਿਸੇ ਦਿਨ ਬੰਦਿਆਂ ਦੀ ਵੀ ਜ਼ਰੂਰਤ ਘੱਟ ਜਾਵੇਗੀ। ਮਨੁੱਖੀ ਰਿਸ਼ਤਿਆਂ ਦੀ ਜਰੂਰਤ ਤਾਂਹੀਂ ਘਟਦੀ ਜਾ ਰਹੀ ਹੈ।
84ਲੱਖ ਜੂਨ ਵਿਚੋਂ 42 ਲੱਖ ਜੂਨ ਪਾਣੀ ਵਿੱਚ ਹੈ। ਅਸੀਂ ਆਪ ਇਹ ਸੰਤਾਪ ਭੋਗ ਕੇ ਬੰਦੇ ਦੀ ਜੂਨ ਵਿੱਚ ਆਏ ਹਾਂ। ਸਮੁੰਦਰ ਦੇ ਜੀਵ ਤੇ ਮੱਛੀਆਂ ਭੁੱਖੇ ਇੱਕ ਦੂਜੇ ਨੂੰ ਖਾ ਜਾਂਦੇ ਹਨ। ਕਦੇ ਵਗਦੇ ਪਾਣੀ ਵਿੱਚ ਵੀ ਅਨਾਜ ਪਾ ਦਿਆ ਕਰੀਏ।
ਸਾਨੂੰ ਤਾਂ ਗੁਰਦੁਆਰੇ ਬਣੇ ਡੇਰੇ ਹੀ ਦਾਨ ਕਰਨ ਨੂੰ ਦਿਸਦੇ ਹਨ। ਇਸ ਜਗ੍ਹਾ ਤੋਂ ਬਗੈਰ ਸਾਡਾ ਦਾਨ ਹਰਾ ਨਹੀਂ ਹੁੰਦਾ ਦਿਸਦਾ। ਪਤਾ ਹੁੰਦੇ ਹੋਏ ਅਸੀਂ ਆਪ ਮਚਲੇ ਬਣੇ ਹੋਏ ਹਾਂ। ਇਹ ਸਾਧ, ਗ੍ਰੰਥੀ, ਕਮੇਟੀਆਂ ਵਾਲੇ ਪ੍ਰਧਾਨ ਸਾਡਾ ਹੀ ਖਾ ਕੇ, ਮੁੱਛਾਂ, ਦਾੜ੍ਹੀ ‘ਤੇ ਹੱਥ ਫੇਰ ਕੇ ਮਰਦਾਨਗੀ ਦਾ ਸਬੂਤ ਦਿਖਾਉਂਦੇ ਹਨ। ਰੱਜਿਆ ਹੋਇਆਂ ਦੀਆਂ ਗੋਗੜਾਂ ਹੋਰ ਵੱਡੀਆਂ ਕਰਨ ਨੂੰ ਉਨ੍ਹਾਂ ਨੂੰ ਨਾਸਾਂ ਤੱਕ ਨਾਂ ਭਰੀਏ। ਬਹੁਤੇ ਰੱਜੇ ਹੋਏ, ਸਾਡੇ ਉੱਤੇ ਹੀ ਉੱਛਲਨਗੇ।
Best & goo post show
ReplyDeletemake mkv registration key
Nero Video Crack
ReplyDeleteexplaindio video creator khokharpc Thanks for this post, I really found this very helpful. And blog about best time to post on cuber law is very useful.
ReplyDeleteadobe photoshop cc farooqpc Thanks for sharing such great information, I highly appreciate your hard-working skills which are quite beneficial for me.
ReplyDeleterevoice pro crack
ReplyDeletevocalign-pro crack
keyshot pro crack with keygen
babylon pro ng crack
recuva pro crack
Thank you, I’ve recently been searching for information about this subject for a long time and yours is the best I have found out so far. foxit-phantompdf-business-crack
ReplyDeleteFastReport.NET Crack
ReplyDeleteESET NOD32 Antivirus Crack
GraphPad Prism Crack
ReplyDeletebetternet vpn premium crack
ReplyDeleteYTD Video Downloader Pro Crack
ReplyDeleteHowdy! This post couldn’t be written any better! Reading this post reminds me of my good old room mate! He always kept chatting about this.
ReplyDeleteI will forward this post to him. Pretty sure he will have a good read.
Thanks for sharing!
netflix crack
sony vegas pro crack
idm crack
virtual dj pro crack
adguard premium crack
Crack Like
Thanks for the great message! I really enjoyed reading
ReplyDeleteyou could be a good writer. Evil Alvzis notes blog and testament
will finally come back later. I want to support
keep writing well, have a nice weekend!
avira free antivirus crack
serif affinity designer crack
wm capture crack
Hello there, could you tell me which blog platform you're working with?
ReplyDeleteI'm thinking about starting my blog soon, but I can't decide between BlogEngine/Wordpress/B2evolution and Drupal.
I'm curious because your design appears to be unique.
I'm looking for something different than other blogs.
P.S. Please accept my apologies for straying from the topic, but I had to inquire!
razer surround pro crack
thunderbird portable crack
rekordbox crack
time trex time and attendance crack
Its a Very Great and Amazing Blog Dear This is Very Great and Helpful..
ReplyDeleteTalha PC
Crackedithere
avocode crack
axure rp pro crack
You manage to go above and beyond for every piece of job that you do. Great work!
ReplyDeleteatlantis word processor crack
wintousb enterprise crack
autocad-2022-full-version-with-crack/
https://newcrackkey.com/avast-secureline-vpn-crack-2022-key/ is a program that assists individuals with further developing their composing abilities. It has been generally welcomed by PC clients who have viewed it as a compelling instrument in further developing exactness and speed.
ReplyDeleteTRUECALLER PREMIUM CRACK might be an effective assistant that will help you pick out the identification of the opposite end. With only some taps, you could enjoy the software totally free with the amazing utilities. However, with the present-day phone, you could do plenty greater with them than make a name.
ReplyDeleteWondershare DVD Creator crack makes the whole thing a lot extra handy for customers who’ve one-of-a-kind, unusual video formats & Adjust transition settings, upload heritage song or text, set picture graph period to customize your picture graph slideshow.
MAGIX Sequoia Crack is a PC-based Digital Music Making Software Workstation (DAW). Further, intended for Audio Editing, music creation programming. All things considered, it can sound chronicles on our site. Magix Sequoia Crack is intended to guarantee that all CD and DVD players are intended for sound architects to cut their work.
I am very thankful for the effort put on by you, to help us, Thank you so much for the post it is very helpful, keep posting such type of Article.
ReplyDeleteVideo Rotator Crack
Smadav Pro Crack