ਹਉ ਵਾਰੀ ਜੀ ਵਾਰੀ ਤਰਸ ਕਰ ਗਲ਼ੇ ਲਗਾਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਹਉ ਵਾਰੀ ਜੀ ਵਾਰੀ ਮੋਹੇ ਮੁੱਖ ਦੇ ਦਿਖਾਲ।
ਹਉ ਵਾਰੀ ਜੀ ਵਾਰੀ ਮੋਹੇ ਦਰਸਨ ਦਿਖਾਲ।
ਹਉ ਵਾਰੀ ਜੀ ਵਾਰੀ ਮੇਰਾ ਮਨ ਤਨ ਸ਼ਾਤ ਹੋਏ।
ਹਉ ਵਾਰੀ ਜੀ ਵਾਰੀ ਜਬ ਰੱਬ ਮੇਰੇ ਆਗੇ ਹੋਏ।
ਹਉ ਵਾਰੀ ਜੀ ਵਾਰੀ ਮੇਰੀ ਹਰ ਸੇ ਬੰਨ ਆਵੇ।
ਹਉ ਵਾਰੀ ਜੀ ਵਾਰੀ ਤਰਸ ਕਰ ਗਲ਼ੇ ਲਗਾਵੇ।
ਹਉ ਵਾਰੀ ਜੀ ਵਾਰੀ ਗੁਰ ਬਚਨ ਚਿੱਤ ਆਵੇ।
ਹਉ ਵਾਰੀ ਜੀ ਵਾਰੀ ਸਤਵਿੰਦਰ ਕੀ ਜੋਤ ਲਾਵੇ।
ਹਉ ਵਾਰੀ ਜੀ ਵਾਰੀ ਸੱਤੀ ਰੱਬ ਸੇ ਜੋਤ ਮਿਲਾਏ।
ਹਉ ਵਾਰੀ ਜੀ ਵਾਰੀ ਸੋਹਣਾਂ ਘਰ ਵਾਪਸ ਆਵੇ।

Comments

Popular Posts