ਛੋਟੇਂ ਦੋਂਨੇਂ ਸਹਿਬਜਾਦੇਂ ਸਰਹੰਦ ਵਿੱਚ ਸ਼ਹੀਦੀਂ ਪਾਗੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਛੋਟੇਂ ਦੋਨੇਂ ਸਰਹੰਦ ਦੀਆਂ ਨੀਹਾਂ ਵਿੱਚ ਜਿਉਂਦੇ ਚੀਣੇ ਆ।
ਮਾਂਤਾ ਗੁਜਰੀ ਵੀਂ ਠੰਡੇ ਬੁਰਜ ਵਿੱਚ ਸ਼ਹੀਦੀ ਪਾਗੇ ਆ ।
ਸਾਰਾਂ ਪਰਿਵਾਰ ਹਕੂਮਤ ਦੇ ਜੁਲਮ ਦੇ ਵਿਰੁਧ ਲੜਿਆ।
ਰਸੋਈਆ ਗੱਗੂ ਜੇਵਰੀਂ ਦੋਲਤ ਦੇਖ ਬੇਈਮਾਨ ਹੋ ਗਿਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਸਹਬਿਜਾਦਿਆਂ ਲਾਲਾ, ਮਾਤਾ ਜੀ ਨੂੰ ਗੁੰਗੂ ਦਗਾ ਦੇ ਗਿਆ।
ਜਾ ਕੇ ਭੇਤੀਂ ਗੰਗੂ ਦੋਖੀ ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ।
ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ।
ਭਾਂਣੇ ਦਾ ਗੇੜ ਚੱਲ ਗਿਆ। ਭੇਤ ਘਰ ਦਾ ਭੇਤੀਂ ਦੇ ਗਿਆ।
ਸਹਬਿਜਾਦਿਆਂ ਲਾਲਾ, ਮਾਤਾ ਜੀ ਨੂੰ ਗੁੰਗੂ ਦਗਾ ਦੇ ਗਿਆ।
ਜਾ ਕੇ ਭੇਤੀਂ ਗੰਗੂ ਦੋਖੀ ਦੁਸ਼ਮੱਣ ਵਜ਼ੀਦੇ ਦੇ ਨਾਲ ਮਿਲ ਗਿਆ।
ਛੋਟੇ ਜੋਰਾਵਰ ਸਿੰਘ ਫਤਿਹ ਸਿੰਘ ਜੀ ਨੀਹਾਂ ਵਿੱਚ ਚਿਣੇ ਆ।
Comments
Post a Comment