ਸਾਜਨ ਸੰਗ ਤੋਰ ਮੇਰੇ ਬਾਬਲਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕੋਈ ਪਿਆਰਾ ਰੱਬ ਮਿਲਾਏ ਮੇਰੇ ਬਾਬਲਾ। ਕੋਈ ਸਾਜਨ ਦੇਹ ਮਿਲਾਏ ਮੇਰੇ ਬਾਬਲਾ।
ਮੋਹੇ ਸਤਿਗੁਰ ਦੇ ਦਿਖਾਲ ਮੇਰੇ ਬਾਬਲਾ। ਮੇਰਾ ਤੂੰ ਵਾਹਿਗੁਰੂ ਦੇ ਦੱਸ ਮੇਰੇ ਬਾਬਲਾ।
ਸਤਵਿੰਦਰ ਸਾਜਨ ਸੰਗ ਤੋਰ ਮੇਰੇ ਬਾਬਲਾ। ਸੱਤੀ ਪਿੱਛੇ ਲੱਗ ਚਲੀ ਹੈ ਮੇਰੇ ਬਾਬਲਾ।
ਹਰਿ ਦਾ ਨਾਂਮ ਦੇਹ ਦਾਜ, ਮੇਰੇ ਬਾਬਲਾ। ਹਰਿ ਦਾ ਨਾਂਮ ਦੇਹ ਤੋਸਾ ਦੇ ਮੇਰੇ ਬਾਬਲਾ।

Comments
Post a Comment