ਹੱਸਕੇ ਦੀਆਂ ਖੁਸ਼ੀਆਂ ਨੂੰ ਵੰਡਾਈਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕਿਸੇ ਨੂੰ ਠੇਡਾ ਨਹੀਂ ਲੱਗਣ ਦੇਈ ਦਾ, ਆਪ ਚਟਾਨ ਬੱਣ ਮੂਹਰੇ ਹੋਈਦਾ।
ਦੁੱਖੀ ਬੰਦੇ ਦਾ ਦੁੱਖ ਸੁਣੀ ਦਾ। ਕਿਸੇ ਦੀ ਮਜ਼ਬੂਰੀ ਦਾ ਫੈਇਦਾ ਨੀ ਲਈਦਾ।
ਹੱਸਦੇ ਨੂੰ ਨਹੀ ਰੋਂ ਆਈਦਾ। ਰੋਂਦੇ ਹੋਏ ਦੀਆਂ ਅੱਖਾਂ ਨੂੰ ਪੂੰਝ ਦੇਈਦਾ।
ਖੁਸ਼ੀ ਵਿੱਚ ਨਹੀ ਬਿਗਨ ਪਾਈਦਾ। ਹੱਸਕੇ ਦੀਆਂ ਖੁਸ਼ੀਆਂ ਨੂੰ ਵੰਡਾਈਦਾ।
ਸੱਤੀ ਚੁਗਲਖੋਰ ਨੂੰ ਨਹੀਂ ਮੂੰਹ ਲਾਈਦਾ। ਸਰੀਫ਼ ਬੰਦੇ ਦੀ ਗੱਲ ਕਰੂਗਾ।
ਸਤਵਿੰਦਰ ਚੰਗੇ ਕੰਮ ਵੇਲੇ ਨਹੀਂ ਸੋਚੀਦਾ। ਦਾਨ ਪੁੰਨ ਨੂੰ ਹੱਥ ਖੋਲੀਦਾ।
ਸੱਤੀ ਚੁਗਲਖੋਰ ਨੂੰ ਨਹੀਂ ਮੂੰਹ ਲਾਈਦਾ। ਸਰੀਫ਼ ਬੰਦੇ ਦੀ ਗੱਲ ਕਰੂਗਾ।
ਸਤਵਿੰਦਰ ਚੰਗੇ ਕੰਮ ਵੇਲੇ ਨਹੀਂ ਸੋਚੀਦਾ। ਦਾਨ ਪੁੰਨ ਨੂੰ ਹੱਥ ਖੋਲੀਦਾ।
Comments
Post a Comment