ਇੱਕ ਰੱਬ ਹੀ ਜੋ ਹਰ ਬੰਦੇ ਨੂੰ ਚੱਜਦੀ ਸਲਾਅ ਦਿੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ
satwinder_7@hotmail.com
ਉਮਰ ਵੱਧਣ ਨਾਲ ਕੋਈ ਵੱਡਾ ਨਹੀਂ ਬੱਣ ਜਾਂਦਾ।
ਸਿਆਣਾਂ ਬੰਦਾ ਕਿਸੇ ਦੇ ਘਰ ਵਿੱਚ ਦਖ਼ਲ ਨਾਂ ਦਿੰਦਾ।
ਅਕੱਲ ਮੰਦ ਦੂਜੇ ਦੇ ਕੰਮ ਵਿੱਚ ਵਾੜ ਨਹੀਂ ਦਿੰਦਾ।
ਸਿਆਣਾ ਵੀ ਬੱਣ ਕੰਮ ਵਿੱਚ ਲੱਤ ਨਾਂ ਅੜਾਉਂਦਾ।
ਕੱਬਾ ਬੰਦਾ ਵਾਚ ਯੂਅਰ ਔਨ ਬਿਜ਼ਨਸ ਕਹਿੰਦਾ।
ਸੱਤੀ ਦਾ ਮਨ ਨੱਨ ਆਫ ਯੂਅਰ ਬਿਜ਼ਨਸ ਕਹਿੰਦਾ।
ਇੱਕ ਰੱਬ ਹੀ ਜੋ ਹਰ ਬੰਦੇ ਨੂੰ ਚੱਜਦੀ ਸਲਾਅ ਦਿੰਦਾ।
ਰੱਬ ਬਿੰਨ ਦਿਲ ਕਿਸੇ ਨੂੰ ਵੀ ਕੋਲ ਖੜ੍ਹਨ ਨਾਂ ਦਿੰਦਾ।
ਸਤਵਿੰਦਰ ਦਾ ਦਿਲ ਵਿਹਲਾ ਰਹੇ ਉਸਲ ਵੱਟੇ ਲੈਂਦਾ।
ਕਰਲਾ ਤੁੰ ਸਿਫ਼ਤ ਯਾਰ ਦੀ ਮੈਨੂੰ ਲਿਖਣੇ ਨੂੰ ਕਹਿੰਦਾ।

Comments

Popular Posts