ਐ ਜੀ ਸੱਤੀ ਨੂੰ ਪੂਰਾ ਅੰਨਦ ਮਿਲ ਜਾਵੇ, ਐ ਜੀ ਜੀਅ ਕਰੇ ਤੇਰੇ ਨਾਲ ਲੱਗ ਜਾਵੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਐ ਜੀ ਸਾਡੀ ਇੱਕ ਗੱਲ ਮੰਨ ਵੀ ਲਾਵੋ। ਐ ਜੀ ਥੋੜਾ ਜਿਹਾ ਆਪਣੇ ਨੇੜੇ ਲਾਵੋ।
ਐ ਜੀ ਆਪਣਾਂ ਪਿਆਰ ਤੂੰ ਆਪ ਲਾਵੇ। ਐ ਜੀ ਤੇਰੇ ਬਗੈਰ ਸਾਥੋਂ ਰਹਿ ਨਾ ਹੋਵੇ।
ਐ ਜੀ ਤੂੰ ਸਾਨੂੰ ਆਪਣੇ ਮੂਹਰੇ ਨੱਚਾਵੇ। ਐ ਜੀ ਤੂੰ ਸੱਚਾ ਸ਼ਹਿਨਸ਼ਾਹ ਲੱਗੀ ਜਾਵੇ।
ਐ ਜੀ ਸੱਤੀ ਨੂੰ ਪੂਰਾ ਅੰਨਦ ਮਿਲ ਜਾਵੇ। ਐ ਜੀ ਜੀਅ ਕਰੇ ਤੇਰੇ ਨਾਲ ਲੱਗ ਜਾਵੇ।
ਐ ਜੀ ਤੂੰ ਸਤਵਿੰਦਰ ਨੂੰ ਗਲ਼ ਨਾਲ ਲਾਵੇ। ਐ ਜੀ ਤੂੰ ਰੱਬਾ ਸਾਡੀ ਇੱਕ ਮੰਨ ਜਾਵੇ।
ਐ ਜੀ ਸਾਡੀ ਵੀ ਗੁੱਡੀ ਅਕਾਸ਼ੀ ਚੜ੍ਹ ਜਾਵੇ। ਐ ਜੀ ਸੁਵਰਗਾ ਦਾ ਹੁਲਾਰਾ ਆ ਜਾਵੇ।
ਐ ਜੀ ਤੂੰ ਸਤਵਿੰਦਰ ਨੂੰ ਗਲ਼ ਨਾਲ ਲਾਵੇ। ਐ ਜੀ ਤੂੰ ਰੱਬਾ ਸਾਡੀ ਇੱਕ ਮੰਨ ਜਾਵੇ।
ਐ ਜੀ ਸਾਡੀ ਵੀ ਗੁੱਡੀ ਅਕਾਸ਼ੀ ਚੜ੍ਹ ਜਾਵੇ। ਐ ਜੀ ਸੁਵਰਗਾ ਦਾ ਹੁਲਾਰਾ ਆ ਜਾਵੇ।
Comments
Post a Comment