ਸੱਤੀ ਗੱਲ਼ਤੀਆਂ ਕਰਨੀਆਂ ਛੱਡਦੇ, ਕਦੇ ਪਾੜ ਵਿੱਚ ਵੀ ਚੋਰ ਫਸਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕਹਿੰਦੇ ਲੋਕ ਗੱਲ਼ਤੀ ਸਬ ਕਰਦੇ, ਚਲਾਕ ਗੱਲ਼ਤੀ ਕਰ ਨਾਂ ਮੰਨਦੇ।
ਗੱਲ਼ਤੀਆਂ ਤੋਂ ਅਸੀਂ ਹਾਂ ਸਿੱਖਦੇ। ਕਹਿੰਦੇ ਗੱਲ਼ਤੀ ਹੁਣ ਨਹੀਂ ਕਰਦੇ।
ਗੱਲ਼ਤੀ ਉਤੇ ਗੱਲ਼ਤੀ ਕਰਦੇ। ਹਰ ਰੋਜ਼ ਗੱਲ਼ਤੀਆਂ ਤੋਂ ਤੋਬਾ ਕਰਦੇ।
ਗੱਲ਼ਤੀਆਂ ਦਾ ਪਿਛਾ ਨਾਂ ਛੱਡਦੇ, ਅੱਖ ਬੱਚਾ ਕੇ ਤਾਂ ਚਲਾਕੀ ਕਰਦੇ।
ਸੱਤੀ ਗੱਲ਼ਤੀਆਂ ਕਰਨੀਆਂ ਛੱਡਦੇ, ਕਦੇ ਪਾੜ ਵਿੱਚ ਵੀ ਚੋਰ ਫਸਦੇ।
ਸਤਵਿੰਦਰ ਜੋ ਗੱਲ਼ਤੀ ਨਹੀ ਕਰਦੇ, ਉਹ ਯਾਰ ਨੇ ਰੱਬ ਸਾਡੇ ਲੱਗਦੇ।

Comments

Popular Posts