ਕਿਹੜਾ ਆ ਗਿਆ ਥੱਮ-ਅੱਪ ਕਰ ਗਿਆ ਵੇਹਦੀ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਤੁਹਾਡੇ ਥੱਮ-ਅੱਪ ਦੀ ਹੀ ਹੱਲਾਂਸ਼ੇਰੀ ਬਥੇਰੀ ਹੁੰਦੀ ਹੈ।
ਕਮਿੰਟ ਚੱਜ ਦੇ ਲਿਖਿਆ ਕਰੋ, ਜੇ ਕੋਈ ਗੱਲ ਹੁੰਦੀ ਹੈ।
ਰਾਈਟ, ਕੋਰਿੰਕਟ, ਗੁੱਡ ਇਹ ਸੱਤੀ ਜਾਂਣਦੀ ਹੁੰਦੀ ਹੈ।
ਤੁਸੀਂ ਵੀ ਲਿਖੋ ਜਰੂਰ ਜੇ ਕੋਈ ਚੱਜ ਦੀ ਗੱਲ ਹੁੰਦੀ ਹੈ।
ਸਤਵਿੰਦਰ ਤੁਹਾਡਾ ਠੇਡਾ ਸੱਚੀਂ ਲੱਗਾਉਣਾਂ ਚਹੁੰਦੀ ਹੈ।
ਸੱਤੀ ਤਾਂਹੀਂ ਜਾਂਣ-ਜਾਂਣ ਕੇ ਫੇਸਬੁੱਕ ਉਤੇ ਆਉਂਦੀ ਹੈ।
ਤੁਹਾਡੇ ਸਬ ਦੇ ਦਰਸ਼ਨ ਕਰਕੇ ਬਾਗੋ-ਬਾਗ ਹੁੰਦੀ ਹੈ।
ਕਿਹੜਾ ਆ ਗਿਆ ਥੱਮ-ਅੱਪ ਕਰ ਗਿਆ ਵੇਹਦੀ ਹੈ?
ਯਾਰ ਮੂਰਤਾ ਸੋਹਣੀਆਂ ਨੂੰ ਦੇਖ ਸ਼ੇਅਰ ਜੋੜ ਲੈਂਦੀ ਹੈ।

Comments