ਤੂੰ ਮਾਰ ਸਕੇਂ ਨਾਂ ਸਤਵਿੰਦਰ ਨੂੰ, ਜਾਨ ਦੇਈ ਬੈਠੇ ਜਾਨਾਂ ਲੈਣ ਵਾਲੇ ਨੂੰ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com
ਸਾਡੇ ਨਾਲ ਫਿਰਦੇ ਪੰਗਾਂ ਲੈਣ ਨੂੰ, ਰਹਿੱਣ ਹੀ ਦੇ ਤੂੰ ਪੰਗਾਂ ਲੈਣ ਨੂੰ।
ਸਾਡੇ ਜਾਂਣਦੇ ਨੀ ਵੱਡੇ ਸਾਹਿਬ ਨੂੰ, ਉਤਲੀ-ਥੱਲੜੀ ਕਰਦਾ ਪਲ ਨੂੰ।
ਥਲੋਂ-ਜਲ, ਜਲੋਂ-ਥਲ ਕਰੇ ਝੱਟ ਨੂੰ, ਪੱਟੇ ਉਹ ਧੂਰੋਂ ਛੱਡੇ ਨਾਂ ਜੜ ਨੂੰ।
ਮਾਰ ਮੁੱਕਾਏ ਛੱਡੇ ਨਾਂ ਜਾਨ ਨੂੰ, ਜੇ ਬਖਸ਼ ਦੇਵੇ ਮਾਰ ਨਾਂ ਸਕੇ ਉਸ ਨੂੰ।
ਸੱਤੀ ਚਾਹੇ ਸੋਹਣੇ ਯਾਰ ਨੂੰ, ਕਰਕੇ ਮੋਹ ਲੈਂਦੀ ਉਸੇ ਰੱਬ ਦੇ ਪਿਆਰ ਨੂੰ।
ਤੂੰ ਮਾਰ ਸਕੇਂ ਨਾਂ ਸਤਵਿੰਦਰ ਨੂੰ, ਜਾਨ ਦੇਈ ਬੈਠੇ ਜਾਨਾਂ ਲੈਣ ਵਾਲੇ ਨੂੰ।
ਸੱਤੀ ਚਾਹੇ ਸੋਹਣੇ ਯਾਰ ਨੂੰ, ਕਰਕੇ ਮੋਹ ਲੈਂਦੀ ਉਸੇ ਰੱਬ ਦੇ ਪਿਆਰ ਨੂੰ।
ਤੂੰ ਮਾਰ ਸਕੇਂ ਨਾਂ ਸਤਵਿੰਦਰ ਨੂੰ, ਜਾਨ ਦੇਈ ਬੈਠੇ ਜਾਨਾਂ ਲੈਣ ਵਾਲੇ ਨੂੰ।
Comments
Post a Comment