ਦਰ-ਦਰ ਦੀ ਭਟਕਣ ਛੱਡੀਏ। ਦਰ ਇੱਕ ਰੱਬ ਦਾ ਹੀ ਮੱਲੀਏ।
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਸਿਜਣਹਾਰ ਨੂੰ ਚੇਤੇ ਕਰਈਏ। ਤੂਹੀਂ ਤੂੰ ਰੱਬ ਦੇ ਗੁਣਾਂ ਨੂੰ ਕਹੀਏ।
ਲੋਕੀ ਇਹੀ ਕਹਿੰਦੇ ਨੇ ਆਪ ਗਵਾਈਏ। ਰੱਬ ਜਿਹਾ ਸੋਹਣਾਂ ਸਿਹੁ ਪਾਈਏ।
ਜਿਹਦਾ ਖਾਈਏ ਉਸੇ ਦਾ ਗੁਣ ਗਾਈਏ। ਰੱਬ ਨੂੰ ਸਾਸ-ਸਾਸ ਨਿੱਤ ਧਿਆਈਏ।
ਮਿੱਠਾ-ਮਿਠਾ ਬੋਲ ਰੱਬ ਨੂੰ ਮਨਾਲੀਏ। ਰੱਬ ਦੇ ਨਾਲ ਪਿਆਰ ਸੱਚਾ ਪਾਈਏ।
ਜੋ ਚਾਹੀਏ ਰੱਬ ਕੋਲੋ ਝੋਲੀ ਪੁਆਈਏ। ਰੱਬ ਤੋਂ ਰਹਿਮਤ ਦੀ ਵਰਖਾ ਕਰਾਲੀਏ।
ਵਿਛੋੜੇ ਦੇ ਦੁੱਖਾਂ ਤੋਂ ਆਪ ਨੂੰ ਬਚਾਲੀਏ। ਸੁੱਖ ਅੰਨਦ ਪਿਆਰ ਰੱਬ ਕੋਲੋ ਪਾਈਏ।
ਸਤਵਿੰਦਰ ਹਉਮੈ, ਹੰਕਾਰ। ਮਾਣ ਛੱਡੀਏ। ਰੱਬ ਦੀ ਕਦਰੁਤ ਨੂੰ ਪਿਆਰ ਕਰਾਈਏ।

Comments
Post a Comment