ਤੈਨੂੰ ਚੰਨ ਦੇ ਬਹਾਨੇ ਦੇਖਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਧੂਰੀ ਪੱਗ ਬੰਨ ਸੋਹਣਿਆ, ਨਾਲ ਦੀ ਚੂੰਨੀ ਓੜ ਦੇਖਾਂ।
ਸੂਟ ਪਾ ਕੇ ਪੱਗ ਨਾਲ ਦਾ, ਤੇਰੇ ਬਾਰਬਰ ਮੈਂ ਖੜ੍ਹ ਦੇਖਾਂ
ਕੋਠੇ ਉਤੇ ਖੜ੍ਹ ਸੋਹਣਿਆ, ਤੈਨੂੰ ਚੰਨ ਦੇ ਬਹਾਨੇ ਦੇਖਾਂ।
ਸੱਤੀ ਚੋਰੀ ਜੱਗ ਦੇ ਕੋਲੋ, ਸਤਵਿੰਦਰ ਦਰਸ਼ਨ ਮੈਂ ਦੇਖਾਂ।

Comments

Popular Posts