ਪਾਸਾ ਵੱਟ ਸਾਡੇ ਵੱਲੋ ਮੂੰਹ ਘੁੰਮਾਉਂਦੇ ਹੋ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਡੇ ਕੋਲੋ ਪਰੇ-ਪਰੇ ਹਟ ਜਾਂਦੇ ਹੋ। ਮੂੰਹ ਪਰੇ ਨੂੰ ਤੁਸੀਂ ਕਰੀ ਜਾਂਦੇ ਹੋ।
ਕਿਹੜੀ ਗੱਲੋਂ ਰੁਸ ਬਹਿ ਜਾਂਦੇ ਹੋ। ਪਿੱਠ ਕਰ ਸਾਡੇ ਵੱਲ ਸੌਂਉ ਜਾਂਦੇ ਹੋ।
ਨਿੱਕੀ ਗੱਲ ਉਤੇ ਰੁਸ ਜਾਂਦੇ ਹੋ। ਪਾਸਾ ਵੱਟ ਸਾਡੇ ਵੱਲੋਂ ਮੂੰਹ ਘੁੰਮਾਉਂਦੇ ਹੋ।
ਸਤਵਿੰਦਰ ਬੇਪ੍ਰਵਾਹ ਹੋ ਜਾਂਦੇ ਹੋ। ਸੱਤੀ ਪਾਸਾ ਕਰ ਘਰਾੜੇ ਮਾਰੀ ਜਾਂਦੇ ਹੋ।

Comments
Post a Comment