ਕਈ ਬਥੇਰੇ ਨੇ ਜੋ ਸਾਡੀ ਭੰਡੀ ਕਰਦੇ, ਹੋਵੇ ਰੱਬ ਯਾਰ ਨਾਲ ਜਾ ਅਸਮਾਨੀ ਚੜ੍ਹਦੇ
Satwinder Kaur satti calgary canada
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕੈਨੇਡਾ satwinder_7@hotmail.com
ਹਾਏ ਉਏ ਯਾਰਾ ਵੇ ਮਰਗੇ ਤੈਨੂੰ ਉਡੀਦੇ। ਲਾ ਕੇ ਯਾਰੀ ਤੁਸੀਂ ਕਿਥੇ ਜਾ ਕੇ ਬੈਠਗੇ।
ਯਾਰੀ ਲਾਉਣ ਵਾਲੇ ਲੁੱਕ ਕੇ ਨਹੀਂ ਬੈਠਦੇ। ਉਹ ਯਾਰਾ ਜੱਗ ਉਤੇ ਬਦਨਾਂਮੀ ਖੱਟਦੇ।
ਸੱਤੀ ਇੱਕੀ ਦੂਕੀ ਦੀ ਨਾਂ ਪ੍ਰਵਾਹ ਕਰਦੇ। ਤੇਰੇ ਇਕੱਲੇ ਉਤੇ ਅਸੀਂ ਜਾਈਏ ਮਰਦੇ।
ਸਾਡੇ ਦਰਸ਼ਨਾਂ ਨੂੰ ਲੋਕ ਬਥੇਰੇ ਨੇ ਲੋਚਦੇ। ਅਸੀਂ ਤੇਰੇ ਕਰ ਦਰਸ਼ਨ ਜਿਉਣਾਂ ਲੋਚਦੇ।
ਸਤਵਿੰਦਰ ਪੋਸਟਾ ਲੋਕਾਂ ਨੂੰ ਪਰੇ ਛੱਡਦੇ। ਅਸੀਂ ਤਾਂ ਬੈਠੈ ਤੇਰਾ ਸੋਹਣਾ ਰੂਪ ਤੱਕਦੇ।
ਕਈ ਬਥੇਰੇ ਨੇ ਜੋ ਸਾਡੀ ਭੰਡੀ ਕਰਦੇ, ਹੋਵੇ ਰੱਬ ਯਾਰ ਨਾਲ ਜਾ ਅਸਮਾਨੀ ਚੜ੍ਹਦੇ।

Comments
Post a Comment