ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸਾਨੂੰ ਸੋਹਣੇ ਕਹਿਕੇ ਮਨ ਮੋਹ ਲਿਆ। ਗੱਲੀ-ਬਾਤੀ ਬਲੈਕ-ਮੇਲ ਕਰ ਲਿਆ। ਵੱਟਾਕੇ ਛੱਲੇ-ਮੂਦੀਆਂ ਆਪਣੇ ਬੱਣਾਂ ਲਿਆ। ਪਾ ਕੇ ਅੰਗਠੀ ਸਾਨੂੰ ਬੁੱਕ ਕਰ ਲਿਆ
ਜਦੋਂ ਹੱਥਾਂ ਨਾਲ ਉਂਗਲੀ ਛੂਹ ਗਿਆ। ਪਿਆਰ ਦਾ ਚੱਕਰ ਤੁਸੀਂ ਚਲਾ ਲਿਆ ਆਈ ਲਵ-ਯੂ ਕਹਿ ਸਾਨੂੰ ਫਸਾ ਲਿਆ। ਤੁਸੀਂ ਸੱਤੀ ਨੂੰ ਅੱਖਾਂ ਤੇ ਬੈਠਾ ਲਿਆ।

ਮੁਸਕਰਾ ਕੇ ਮੈਨੂੰ ਮੋਹਤ ਕਰ ਲਿਆ। ਸਤਵਿੰਦਰ ਨੂੰ ਸਦਾ ਲਈ ਜਬਤ ਕਰ ਲਿਆ।ਮੈਨੂੰ ਆਪਣੇ ਦਿ
ਲ ਵਿੱਚ ਬੰਦ ਕਰ ਲਿਆ। ਪੱਕੇ ਪਿਆਰ ਵਿੱਚ ਮਜ਼ਬੂਰ ਕਰ ਲਿਆ। 

Comments

Popular Posts