ਸਤਵਿੰਦਰ ਨੂੰ ਪਾਠਕਾਂ ਅੱਗੇ ਕਰਿਆ। ਸਿੱਖ ਵਿਰਸੇ ਦਾ ਧੰਨਵਾਦ ਕਰਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਲੱਗਿਆ ਅੱਜ ਰੱਬ ਮੱਥੇ ਲੱਗਿਆ। ਰੱਬ ਦੀ ਮੂਰਤ ਨੂੰ ਅਸੀਂ ਤੱਕਿਆ।
ਸਿੱਖ ਵਿਰਸੇ ਕੈਲਗਰੀ ਛੱਪਿਆ। ਮੈਗਜ਼ੀਨ ਪੰਜਾਬੀ ਬੋਲੀ ਦਾ ਛੱਪਿਆ।
ਬੋਲੀ ਦੀ ਸੇਵਾ ਦਾ ਜੁੰਮਾ ਚੱਕਿਆ। ਜਦੋਂ ਮਿੱਠੀ ਗੁਰਾਂ ਬਾਣੀ ਨੂੰ ਛਾਪਇਆ।
ਦੁਨੀਆਂ ਵਿੱਚ ਘਰ-ਘਰ ਹੈ ਘੱਲਿਆ। ਚੜ੍ਹਦੀਆਂ ਕਲਾਂ ਵਿੱਚ ਹੋ ਗਿਆ।
ਊਚੀਆਂ ਬੁਲੰਦੀ ਨੂੰ ਛੂਹ ਗਿਆ। ਕੈਲਗਰੀ ਦਾ ਨਾਂਮ ਵੀ ਰੌਸ਼ਨ ਕਰਿਆ।
ਸੱਤੀ ਦਾ ਪਹਿਲਾ ਲੇਖ ਸੀ ਲੱਗਿਆ। ਸਿੱਖ ਵਿਰਸਾ ਨੇ ਸਿਰ ਹੱਥ ਧੱਰਿਆ।
ਸਤਵਿੰਦਰ ਨੂੰ ਪਾਠਕਾਂ ਅੱਗੇ ਕਰਿਆ। ਸਿੱਖ ਵਿਰਸੇ ਦਾ ਧੰਨਵਾਦ ਕਰਿਆ।
Comments
Post a Comment