ਸੱਤੀ ਦੀ ਹਨੀਮੂਨ ਰਾਤ ਚੰਡੀਗੜ੍ਹ ਹੋਈ ਆ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਚਾਰੇ ਪਾਸੇ ਚੰਡੀਗੜ੍ਹ-ਚੰਡੀਗੜ੍ਹ ਹੋਈ ਹੋਈ ਆ।
ਚੰਡੀਗੜ੍ਹ-ਨੇ ਦੁਨੀਆਂ ਕਮਲੀ ਕਰੀ ਹੋਈ ਆ।
ਕਹਿੰਦੇ ਨੇ ਪੜ੍ਹਾਈ ਚੰਡੀਗੜ੍ਹ ਵਿੱਚ ਹੋਈ ਆ।
ਮੁੰਡੇ ਕੁੜੀਆਂ ਚੰਡੀਗੜ੍ਹ ਫੀਸ ਭਰੀ ਹੋਈ ਆ।
ਸਾਡੀ ਜਾਨ ਵੀ ਤਾਂ ਚੰਡੀਗੜ੍ਹ ਫਸੀ ਹੋਈ ਆ।
ਸੱਤੀ ਦੀ ਹਨੀਮੂਨ ਰਾਤ ਚੰਡੀਗੜ੍ਹ ਹੋਈ ਆ।
ਚੰਡੀਗੜ੍ਹ ਦੀ ਫੋਟੋ ਘਰ ਵਿੱਚ ਜੜੀ ਹੋਈ ਆ।
ਸਤਵਿੰਦਰ ਚੰਡੀਗੜ੍ਹ ਉਤੇ ਮੋਹਤ ਹੋਈ ਆ।
ਸੋਹਣੀਆਂ ਸੂਰਤਾਂ ਦੀ ਝੜੀ ਲੱਗੀ ਹੋਈ ਆ।
ਉਹ ਦੀ ਅਸੀਂ ਇੱਕ ਮੂਰਤ ਲਕੋਈ ਹੋਈ ਆ।
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਚਾਰੇ ਪਾਸੇ ਚੰਡੀਗੜ੍ਹ-ਚੰਡੀਗੜ੍ਹ ਹੋਈ ਹੋਈ ਆ।
ਚੰਡੀਗੜ੍ਹ-ਨੇ ਦੁਨੀਆਂ ਕਮਲੀ ਕਰੀ ਹੋਈ ਆ।
ਕਹਿੰਦੇ ਨੇ ਪੜ੍ਹਾਈ ਚੰਡੀਗੜ੍ਹ ਵਿੱਚ ਹੋਈ ਆ।
ਮੁੰਡੇ ਕੁੜੀਆਂ ਚੰਡੀਗੜ੍ਹ ਫੀਸ ਭਰੀ ਹੋਈ ਆ।
ਸਾਡੀ ਜਾਨ ਵੀ ਤਾਂ ਚੰਡੀਗੜ੍ਹ ਫਸੀ ਹੋਈ ਆ।
ਸੱਤੀ ਦੀ ਹਨੀਮੂਨ ਰਾਤ ਚੰਡੀਗੜ੍ਹ ਹੋਈ ਆ।
ਚੰਡੀਗੜ੍ਹ ਦੀ ਫੋਟੋ ਘਰ ਵਿੱਚ ਜੜੀ ਹੋਈ ਆ।
ਸਤਵਿੰਦਰ ਚੰਡੀਗੜ੍ਹ ਉਤੇ ਮੋਹਤ ਹੋਈ ਆ।
ਸੋਹਣੀਆਂ ਸੂਰਤਾਂ ਦੀ ਝੜੀ ਲੱਗੀ ਹੋਈ ਆ।
ਉਹ ਦੀ ਅਸੀਂ ਇੱਕ ਮੂਰਤ ਲਕੋਈ ਹੋਈ ਆ।
Comments
Post a Comment