ਰੱਬ ਦਿਲਦਾਰ ਕੋਲ ਵਿਕਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਕਈ ਕੌਡੀਆਂ ਲੈਣ ਨੂੰ ਵਿਕਦੇ। ਕਈ ਲੱਖਾਂ ਲੈਣ ਨੂੰ ਵਿਕਦੇ।
ਕਈ ਕੋਰੜਾ ਲੈਣ ਨੂੰ ਵਿਕਦੇ। ਕਈ ਪਿਗ ਲੈਣ ਨੂੰ ਵਿਕਦੇ।
ਕਈ ਨਸ਼ੇ ਲੈਣ ਨੂੰ ਵਿਕਦੇ। ਕਈ ਮਨ ਦੇਣ ਨੂੰ ਵਿਕਦੇ।
ਕਈ ਮਨ ਲੈਣ ਨੂੰ ਵਿਕਦੇ। ਕਈ ਜ਼ਮੀਰ ਲੈਣ ਨੂੰ ਵਿਕਦੇ।
ਕਈ ਜੀਵਨ ਲੈਣ ਨੂੰ ਵਿਕਦੇ। ਕਈ ਧੇਲੇ ਲੈਣ ਨੂੰ ਵਿਕਦੇ।
ਕਈ ਸੱਤੀ ਨਸ਼ੇ ਲੈਣ ਨੂੰ ਵਿਕਦੇ। ਦਿਲਦਾਰ ਲੈਣ ਨੂੰ ਵਿਕਦੇ।
ਸਤਵਿੰਦਰ ਕਈ ਰੱਬ ਵੇਚਣ ਨੂੰ ਵਿਕਦੇ। ਸੱਤੀ ਰੱਬ ਲੈਣ ਨੂੰ ਵਿਕਦੇ।
ਰੱਬ ਨਾਂਮ ਲੈਣ ਨੂੰ ਵਿਕਦੇ। ਰੱਬ ਦਿਲਦਾਰ ਕੋਲ ਵਿਕਦੇ।

Comments
Post a Comment