ਕਈ ਜਨਮ ਮੀਨ ਮੱਛੀ ਜਲ ਹੋਏ, ਕਈ ਜਨਮ ਪੱਛੂ ਬੱਣ ਘਾਸ ਭੀ ਚਰਾਏ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਕਈ ਜਨਮ ਹਮ ਕੀਟ ਪੰਤਗੇ ਹੋਏ। ਕਈ ਜਨਮ ਸੱਪ ਠੂਹੇ ਜੂਨੀ ਆਏ।
ਕਈ ਜਨਮ ਹਮ ਬ੍ਰਿਖ ਬੰਨ ਹੋਏ। ਕਈ ਜਨਮ ਪੰਛੀ ਹੋਏ ਅੰਬਰੀ ਭੂਆਏ।
ਕਈ ਜਨਮ ਮੀਨ ਮੱਛੀ ਜਲ ਹੋਏ। ਕਈ ਜਨਮ ਪੱਛੂ ਬੱਣ ਘਾਸ ਭੀ ਚਰਾਏ।
ਕਈ ਜਨਮ ਮਾਂ-ਬਾਪ ਬਨ ਆਏ। ਕਈ ਜਨਮ ਪੱਥਰ ਕੇ ਪਰਬਤ ਬਨਾਏ।
ਕਈ ਜਨਮ ਸਤਵਿੰਦਰ ਜੂਨ ਆਏ। ਕਈ ਜਨਮ ਸੱਤੀ ਸ੍ਰਿਸਟੀ ਮੇ ਘੁੰਮਾਏ।
ਕਈ ਜਨਮ ਭੂਤ ਪ੍ਰੇਤ ਕੀ ਜੂਨ ਆਏ। ਕਈ ਜਨਮ 84 ਲੱਖ ਜੂਨ ਘੁੰਮਾਏ।

Comments

Popular Posts