ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
ਸਾਨੂੰ ਦਿਵਾਨਾ ਬੱਣਾ ਜਾਣ ਵਾਲਿਓ, ਤੁਹਾਡਾ ਧੰਨਵਾਦ ਕਰੀਏ।
ਸੋਹਣਾ ਮੂਖੜਾ ਦਿਖਾਉਣ ਵਾਲਿਓ, ਤੁਹਾਨੂੰ ਸਲਾਮ ਕਰੀਏ।
ਸੱਤੀ ਸਾਡੀ ਜਿੰਦਗੀ ਬੱਦਲ ਦੇਣ ਵਾਲਿਓ, ਤੁਹਾਨੂੰ ਰੱਬ ਮੰਨੀਏ।
ਦਿਵਾਨਗੀ ਦੀ ਮਸਤੀ ਦੇਣ ਵਾਲਿਓ, ਤੁਹਾਡਾ ਸ਼ੁਕਰ ਕਰੀਏ।

Comments
Post a Comment