ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ
satwinder_7@hotmail.com
ਪਤਲੀ ਪੰਤਗ ਕੁੜੀ ਖੰਭ ਵਰਗੀ।
ਡੁਬ ਜਾਂਣੀ ਸਾਡੀ ਜਾਨ ਕੱਢਗੀ।
ਹੱਥ ਲਾਇਆ ਮੈਨੂੰ ਅੱਗ ਲੱਗਗੀ।
ਅੱਖਾਂ ਨੂੰ ਮਲਾਇਆਂ ਖੇਡ ਮਗਗੀ।

Comments

Popular Posts